17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਤਹਿਤ ਹੋ ਰਹੇ ਨੇ ਸੀ.ਬੀ.ਆਈ., ਈ. ਡੀ. ਦੇ ਛਾਪੇ-ਬਾਜਵਾ <br/>

ਅਜੀਤ ਡੈਸਕ 13-05-2026

ਕਾਹਨੂੰਵਾਨ, 12 ਮਈ (ਨਿਸ਼ਾਨ ਸਿੰਘ ਚਾਹਲ)-ਵਿਜੀਲੈਂਸ ਹੈੱਡਕਵਾਟਰ ਚੰਡੀਗੜ੍ਹ ਵਿਚ ਸੋਮਵਾਰ ਰਾਤ ਨੂੰ ਸੀ.ਬੀ.ਆਈ. ਦੇ ਮਾਰੇ ਛਾਪੇ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਈ.ਡੀ. ਤੇ ਸੀ.ਬੀ.ਆਈ. ਦੇ ਰੇਡ ਕਰਨ ਦੇ ਜੋ ਡਰਾਮੇ ਹੋ ਰਹੇ ਹਨ, ਉਹ ਕੇਵਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ ਹਨ, ਕਿਉਂਕਿ ਸੱਤਾ ਸੰਭਾਲਦੇ ਹੀ ਭਗਵੰਤ ਮਾਨ ਸਰਕਾਰ ਦਿੱਲੀ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਜਾਂਚ ਏਜੰਸੀਆਂ 'ਤੇ ਸਵਾਲ ਖੜੇ ਕੀਤੇ ਕਿ ਸੀ.ਬੀ.ਆਈ. ਤੇ ਈ.ਡੀ. 4 ਸਾਲ ਕਿੱਥੇ ਸੁੱਤੀਆਂ ਰਹੀਆਂ | ਕਾਹਨੂੰਵਾਨ ਵਿਚ ਪੱਤਰਕਾਰਾਂ ਨਾਲ ਨਾਲ ਗੱਲ ਕਰਦੇ ਹੋਏ ਸ: ਬਾਜਵਾ ਨੇ ਕਿਹਾ ਕਿ ਭਿ੍ਸ਼ਟਾਚਾਰ ਦੇ ਖ਼ਾਤਮੇ ਲਈ ਬਣਾਏ ਗਏ ਵਿਜੀਲੈਂਸ ਵਿਭਾਗ ਉੱਪਰ ਹੀ ਜੇਕਰ ਰਿਸ਼ਵਤ ਦੇ ਦੋਸ਼ ਲੱਗਣ ਤਾਂ ਉਸ ਦੇਸ਼ ਦਾ ਰੱਬ ਹੀ ਰਾਖਾ ਹੈ |

ਪਿਛਲੀ ਖ਼ਬਰ ਦੇਸ਼ ਅੰਦਰ 'ਬੂਟਿਆਂ ਦੀ ਨਰਸਰੀ ਦੀ ਹੱਬ' ਵਜੋਂ ਸਥਾਪਤ ਹੋ ਚੁੱਕਾ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਅਗਲੀ ਖ਼ਬਰ ਈਰਾਨ ਯੁੱਧ ਨਾਲ ਪ੍ਰਭਾਵਿਤ ਪਾਕਿ ਨੇ ਪੈਟਰੋਲ ਡੀਜ਼ਲ ਬਚਾਉਣ ਲਈ ਸਖ਼ਤ ਕੀਤੇ ਉਪਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।