27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਰਾਜੌਰੀ 'ਚ ਬਾਰੂਦੀ ਸੁਰੰਗ ਧਮਾਕੇ 'ਚ 4 ਜਵਾਨ ਜ਼ਖ਼ਮੀ

ਅਜੀਤ ਡੈਸਕ 17-06-2026
ਰਾਜੌਰੀ/ਜੰਮੂ, 16 ਜੂਨ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਇੱਕ ਧਮਾਕੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਫਸਰ ਸਮੇਤ ਚਾਰ ਫੌਜੀ ਜਵਾਨ ਜ਼ਖ਼ਮੀ ਹੋ ਗਏ¢ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ਨੌਸ਼ਹਿਰਾ ਸੈਕਟਰ ਦੇ ਫਾਰਵਰਡ ਕਲਾਲ ਖੇਤਰ ਵਿੱਚ ਇੱਕ ਏਰੀਆ ਡੋਮੀਨੇਸ਼ਨ ਗਸ਼ਤ ਦੌਰਾਨ ਫੌਜ ਦੇ ਕਰਮਚਾਰੀਆਂ ਵਲੋਂ ਗਲਤੀ ਨਾਲ ਇੱਕ ਬਾਰੂਦੀ ਸੁਰੰਗ ਨੂੰ ਚਾਲੂ ਕਰ ਦਿੱਤਾ ਗਿਆ¢ਉਨ੍ਹਾਂ ਕਿਹਾ ਕਿ ਧਮਾਕੇ ਵਿੱਚ ਇੱਕ ਜੇ.ਸੀ.ਓ. ਅਤੇ ਤਿੰਨ ਫੌਜੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ¢

ਪਿਛਲੀ ਖ਼ਬਰ ਇਜ਼ਰਾਈਲ ਨੂੰ ਲਿਬਨਾਨ ਤੋਂ ਪਿੱਛੇ ਹਟਣਾ ਪਵੇਗਾ-ਈਰਾਨ <br/> ਅਗਲੀ ਖ਼ਬਰ ਕਨੂਰ ਤੋਂ ਜੇਦਾਹ ਜਾਣ ਵਾਲੀ ਏ.ਆਈ. ਐਕਸਪ੍ਰੈੱਸ ਉਡਾਣ ਇੰਜਣ ਫੇਲ੍ਹ ਹੋਣ ਕਾਰਨ ਵਾਪਸ ਮੁੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।