02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਕੁੱਲੂ ’ਚ ਕਾਰ ’ਤੇ ਪੱਥਰ ਡਿੱਗਣ ਨਾਲ ਡਾਕਟਰ ਅਤੇ ਉਸ ਦੀ ਪਤਨੀ ਦੀ ਮੌਤ-ਬੇਟੀ ਗੰਭੀਰ

ਅਜੀਤ ਡੈਸਕ 01-08-2026
ਕੁੱਲੂ, 31 ਜੁਲਾਈ (ਪੀ.ਟੀ.ਆਈ.) ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲੂ ਵਿੱਚ ਇੱਕ ਚੱਲਦੀ ਕਾਰ ’ਤੇ ਪੱਥਰ ਡਿੱਗਣ ਨਾਲ ਇੱਕ ਡਾਕਟਰ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਬੇਟੀ ਗੰਭੀਰ ਜ਼ਖ਼ਮੀ ਹੋ ਗਈ। ਪੱਥਰ ਲੱਗਣ ਤੋਂ ਬਾਅਦ ਕਾਰ ਖੱਡ ਵਿੱਚ ਡਿੱਗ ਗਈ।ਮ੍ਰਿਤਕਾਂ ਦੀ ਪਛਾਣ ਗਾਇਨੀਕੋਲੋਜਿਸਟ ਡਾਕਟਰ ਬ੍ਰਿਜ ਠਾਕੁਰ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਵਜੋਂ ਹੋਈ ਹੈ। ਉਨ੍ਹਾਂ ਦੀ 18 ਸਾਲਾ ਬੇਟੀ, ਭਾਵਿਆ, ਗੰਭੀਰ ਜ਼ਖ਼ਮੀ ਹੋ ਗਈ ਅਤੇ ਉਸਨੂੰ ਐਨੀ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਪਰਿਵਾਰ ਖੁਦੀਜਲ ਮੰਦਿਰ ਤੋਂ ਵਾਪਸ ਆ ਰਿਹਾ ਸੀ ਜਦੋਂ ਭਾਰੀ ਬਾਰਿਸ਼ ਕਾਰਨ ਐਨੀ ਖੇਤਰ ਵਿੱਚ ਰਾਣਾਬਾਗ-ਦੇਓਰੀ ਰੋਡ ‘ਤੇ ਚੱਟਾਨ ਡਿੱਗ ਗਈ।
ਪਿਛਲੀ ਖ਼ਬਰ ਜੂਡੋੁ ’ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ ਅਸਮਿਤਾ ਅਗਲੀ ਖ਼ਬਰ ਬੰਗਾਲ ’ਚ ਜੈਸ਼-ਏ-ਮੁਹੰਮਦ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।