ਪੰਜਾਬੀ ਨੌਜਵਾਨ ਦੀ ਝੀਲ ’ਚ ਡੁੱਬਣ ਕਾਰਨ ਮੌਤ
ਕੈਲਗਰੀ, 3 ਅਗਸਤ (ਜਸਜੀਤ ਸਿੰਘ ਧਾਮੀ)-ਕੈਨੇਡਾ ਦੇ ਅਲਬਰਟਾ ਸੂਬੇ ’ਚ ਸਥਿਤ ਕੁਆਰੀ ਝੀਲ ‘ਤੇ ਘੁੰਮਣ ਗਏ ਪੰਜਾਬੀ ਨੌਜਵਾਨ ਡਾ. ਹਰਵਿੰਦਰ ਦਹੀਆ (ਹੈਰੀ ਦਹੀਆ) ਦੀ ਡੁੱਬਣ ਕਾਰਨ ਮੌਤ ਹੋ ਗਈ।
ਮ੍ਰਿਤਕ ਡਾ.ਹਰਵਿੰਦਰ ਸਿੰਘ ਦਹੀਆ ਦੀ ਪੁਰਾਣੀ ਤਸਵੀਰ|
04-08-2026