ਪਾਕਿ ਦੇ ਆਲ ਵਾਲਮੀਕਿ ਹਿੰਦੂ ਕਮਿਊਨਿਟੀ ਸੰਗਠਨ ਨੇ ਸੰਵਿਧਾਨਕ ਅਧਿਕਾਰਾਂ ਦੀ ਕੀਤੀ ਮੰਗ
ਅੰਮ੍ਰਿਤਸਰ , 3 ਅਗਸਤ ( ਸੁਰਿੰਦਰ ਕੋਛੜ )- ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ‘ ਚ ਹਿੰਦੂ ਭਾਈਚਾਰੇ ਨੇ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਜਤਾਉਣ ਲਈ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ । ਆਲ ਵਾਲਮੀਕਿ ਹਿੰਦੂ ਕਮਿਊਨਿਟੀ ਖ਼ੈਬਰ ਪਖਤੂਨਖਵਾ ਨੇ ਸੂਬਾਈ ਪੱਧਰ ‘ ਤੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ।
ਅਜੀਤ ਡੈਸਕ
04-08-2026