18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰਾਜਸ਼੍ਰੀ 50 ਵੀਕਲੀ ਲਾਟਰੀ ਦਾ 21 ਲੱਖ ਦਾ ਪਹਿਲਾ ਪੁਰਸਕਾਰ ਪੁਰਸ਼ੋਤਮ ਸੇਠੀ ਲਾਟਰੀ ਸਰਦੂਲਗੜ੍ਹ ਦੇ ਨਾਂਅ

ਲੁਧਿਆਣਾ, 17 ਸਤੰਬਰ (ਅ. ਬ.)

ਅਜੀਤ ਡੈਸਕ 18-09-2026
ਲੁਧਿਆਣਾ, 17 ਸਤੰਬਰ (ਅ.ਬ.)-10 ਸਤੰਬਰ ਨੂੰ ਸਮਾਪਤ ਹੋਏ ਡਰਾਅ ਰਾਜਸ਼੍ਰੀ 50 ਗੁਰੂ ਵੀਕਲੀ ਲਾਟਰੀ ਦੇ ਡਰਾਅ ਦਾ 59ਵਾਂ 21 ਲੱਖ ਦਾ ਪਹਿਲਾ ਪੁਰਸਕਾਰ ਆਰ. ਐਸ. ਲਾਟਰੀ ਦੇ ਰਿਟੇਲਰ ਪੁਰਸ਼ੋਤਮ ਸੇਠੀ ਲਾਟਰੀ ਸਰਦੂਲਗੜ੍ਹ ਦੁਆਰਾ ਵੇਚੀ ਗਈ ਟਿਕਟ ’ਤੇ ਨਿਕਲਿਆ। ਇਨਾਮ ਨਿਕਲਣ ਦੀ ਖੁਸ਼ੀ ’ਚ ਕੰਪਨੀ ਦੇ ਅਧਿਕਾਰੀ ਰਾਜਕੁਮਾਰ ਵਰਮਾ ਤੇ ਨਿਲੇਸ਼ ਵੋਰਾ ਨੇ ਆਰ.ਐਸ. ਲਾਟਰੀ ਦੇ ਮੋਹਿਤ ਕੁਮਾਰ ਤੇ ਪੁਰਸ਼ੋਤਮ ਸੇਠੀ ਨੂੰ ਫੁੱਲਾਂ ਦੀ ਮਾਲਾ, ਗੁਲਦਸਤਾ, ਟ੍ਰਾਫ਼ੀ ਤੇ ਰਿਟੇਲਰ ਇੰਸੇਟਿਵ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਤੇ ਹਾਰਦਿਕ ਵਧਾਈ ਦਿੱਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਜਸ਼੍ਰੀ 50 ਵੀਕਲੀ ਲਾਟਰੀ ’ਚ 21 ਲੱਖ ਰੁਪਏ ਦਾ ਪਹਿਲਾ ਇਨਾਮ ਇਕ ਸਾਲ ਪਹਿਲਾਂ ਆਰ.ਐਸ. ਲਾਟਰੀ ਦੁਆਰਾ ਵੇਚੀ ਗਈ ਟਿਕਟ ਤੋਂ ਸਰਦੂਸਗੜ੍ਹ ਦਾ ਹੀ ਨਿਕਲਿਆ ਸੀ।
ਪਿਛਲੀ ਖ਼ਬਰ ਸ਼੍ਰੀ ਧੂਤਪਾਪੇਸ਼ਵਰ ਲਿਮਟਿਡ ਨਾਲ ਪਦਮਸ਼੍ਰੀ ਪਰੇਸ਼ ਰਾਵਲ ਦਾ ਸਹਿਯੋਗ ਤੀਜੇ ਸਾਲ ’ ਚ ਦਾਖ਼ਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਮਹਾਨ ਨਗਰ ਕੀਰਤਨ ਦਾ ਬਟਾਲਾ ਪਹੁੰਚਣ ’ਤੇ ਸੰਗਤਾਂ ਵਲੋਂ ਭਰਵਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।