20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਅਗਵਾ ਤੇ ਜਬਰਨ ਧਰਮ ਤਬਦੀਲੀ ਦੀ ਸ਼ਿਕਾਰ ਹਿੰਦੂ ਲੜਕੀ ਬਰਾਮਦ

ਅੰਮ੍ਰਿਤਸਰ, 19 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ’ਚ ਛੇ ਮਹੀਨੇ ਪਹਿਲਾਂ ਅਗਵਾ ਕਰਕੇ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਤੇ ਨਿਕਾਹ ਕਰਵਾਉਣ ਦਾ ਸ਼ਿਕਾਰ ਬਣੀ 15 ਸਾਲਾ ਨਾਬਾਲਗ ਹਿੰਦੂ ਲੜਕੀ ਜਮਨਾ ਕੋਲਹੀ ਨੂੰ ਆਖ਼ਿਰਕਾਰ ਬਰਾਮਦ ਕਰ ਲਿਆ ਗਿਆ ਹੈ । ਇਹ ਸਫਲਤਾ ਪਾਕਿਸਤਾਨ ਦ੍ਰਾਵਿੜ ਇਤਿਹਾਦ ਦੇ ਚੇਅਰਮੈਨ ਫ਼ਕੀਰ ਸ਼ਿਵਾ ਕੱਛੀ ਦੇ ਲਗਾਤਾਰ ਯਤਨਾਂ ਸਦਕਾ ਹਾਸਲ ਹੋਈ ਹੈ ।

ਪੀੜਤ ਲੜਕੀ ਜਮਨਾ ਕੋਲਹੀ ਦੇ ਨਾਲ ਫ਼ਕੀਰ ਸ਼ਿਵਾ ਕੱਛੀ। ਤਸਵੀਰ ਰਾਹੀਂ : ਸੁਰਿੰਦਰ ਕੋਛੜ 20-09-2026
ਅੰਮ੍ਰਿਤਸਰ, 19 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ’ਚ ਛੇ ਮਹੀਨੇ ਪਹਿਲਾਂ ਅਗਵਾ ਕਰਕੇ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਤੇ ਨਿਕਾਹ ਕਰਵਾਉਣ ਦਾ ਸ਼ਿਕਾਰ ਬਣੀ 15 ਸਾਲਾ ਨਾਬਾਲਗ ਹਿੰਦੂ ਲੜਕੀ ਜਮਨਾ ਕੋਲਹੀ ਨੂੰ ਆਖ਼ਿਰਕਾਰ ਬਰਾਮਦ ਕਰ ਲਿਆ ਗਿਆ ਹੈ । ਇਹ ਸਫਲਤਾ ਪਾਕਿਸਤਾਨ ਦ੍ਰਾਵਿੜ ਇਤਿਹਾਦ ਦੇ ਚੇਅਰਮੈਨ ਫ਼ਕੀਰ ਸ਼ਿਵਾ ਕੱਛੀ ਦੇ ਲਗਾਤਾਰ ਯਤਨਾਂ ਸਦਕਾ ਹਾਸਲ ਹੋਈ ਹੈ । ਪੀੜਤ ਲੜਕੀ ਦੇ ਪਰਿਵਾਰ ਵਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਧੌਂਕਾਈ ਭਾਈਚਾਰੇ ਨਾਲ ਸੰਬੰਧਿਤ ਮੁਲਜ਼ਮਾਂ ਨੇ ਜਮਨਾ ਕੋਲਹੀ ਨੂੰ ਉਸ ਦੇ ਘਰ ਦੇ ਬਾਹਰ ਤੋਂ ਅਗਵਾ ਕੀਤਾ ਸੀ।
ਪਿਛਲੀ ਖ਼ਬਰ ਜਲੰਧਰ ਪਹੁੰਚੇ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਦਾ ਜਥੇ. ਮੰਨਣ ਅਤੇ ਇਕਬਾਲ ਸਿੰਘ ਢੀਂਡਸਾ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਥਾਈਲੈਂਡ ’ਚ ਬਜ਼ੁਰਗ ਸਿੱਖ ਦੀ ਦਸਤਾਰ ਉਤਾਰਨ ਦਾ ਮਾਮਲਾ: ਪ੍ਰਧਾਨ ਧਾਮੀ ਵਲੋਂ ਭਾਰਤ ਦੇ ਵਿਦੇਸ਼ ਮੰਤਰੀ ਨੂੰ ਮਾਮਲਾ ਥਾਈਲੈਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।