‘ਪਾਕਿ ਦਾ ਹਾਲ ਸੀਰੀਆ-ਇਰਾਕ ਵਰਗਾ ਹੋ ਜਾਵੇਗਾ’: ਲਸ਼ਕਰ ਤੇ ਜੈਸ਼ ’ਤੇ ਵਰ੍ਹੇ ਰੱਖਿਆ ਮੰਤਰੀ ਖਵਾਜਾ ਆਸਿਫ਼
ਅੰਮ੍ਰਿਤਸਰ, 23 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਕਦੇ ਗੁਆਂਢੀ ਦੇਸ਼ਾਂ ਖ਼ਿਲਾਫ਼ ਖੜ੍ਹੀਆਂ ਕੀਤੀਆਂ ਗਈਆਂ ਹਥਿਆਰਬੰਦ ਜਥੇਬੰਦੀਆਂ ਹੁਣ ਖ਼ੁਦ ਉਸੇ ਲਈ ਵੱਡੀ ਮੁਸੀਬਤ ਬਣ ਚੁੱਕੀਆਂ ਹਨ । ਪਾਕਿ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਸਮੂਹਾਂ ਨੂੰ ਅੱਤਵਾਦੀ ਜਥੇਬੰਦੀਆਂ ਕਰਾਰ ਦਿੰਦਿਆਂ ਤਿੱਖਾ ਹਮਲਾ ਬੋਲਿਆ ਹੈ।
ਅਜੀਤ ਡੈਸਕ
24-09-2026