ਚੈੱਕਾਂ ਦੇ ਮਾਮਲੇ ’ਚ ਖੰਨਾ ਦੇ ਕਾਰੋਬਾਰੀ ’ਤੇ ਠੱਗੀ ਦਾ ਮਾਮਲਾ ਦਰਜ, ਬਿਹਾਰ ਪੁਲਿਸ ਵਲੋਂ ਛਾਪਾ, ਬਾਪ-ਬੇਟਾ ਫਰਾਰ
ਖੰਨਾ, 24 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਬਿਹਾਰ ਪੁਲਿਸ ਦੀਆਂ ਗੱਡੀਆਂ ਅਮਲੋਹ ਰੋਡ ਸਥਿਤ ਸਨੀ ਐਨਕਲੇਵ ਕਾਲੋਨੀ ਵਿਚ ਪਹੁੰਚੀਆਂ। ਬਿਹਾਰ ਪੁਲਿਸ ਦੀਆਂ ਟੀਮਾਂ ਨੇ ਸਬ-ਇੰਸਪੈਕਟਰ ਮਾਇਆ ਕੁਮਾਰ ਦੀ ਅਗਵਾਈ ਹੇਠ ਖੰਨਾ ਪੁਲਿਸ ਨੂੰ ਨਾਲ ਲੈ ਕੇ ਇੱਥੇ ਰੇਡ ਕੀਤੀ ।
ਖੰਨਾ ਦੇ ਕਾਰੋਬਾਰੀ ਦੇ ਘਰ ਰੇਡ ਕਰਨ ਪਹੁੰਚੀ ਬਿਹਾਰ ਪੁਲਿਸ ਦੀ ਟੀਮ। ਤਸਵੀਰ : ਸੋਨੀ ਗਿੱਲ
25-09-2026