ਅਮਰੀਕੀ ਰਾਜਦੂਤ ਸਰਜੀਓ ਗੌਰ ਦੇ ਬਿਆਨ ਮਗਰੋਂ ਪਾਕਿ ’ਚ ਮਚੀ ਸੀ ਤਰਥੱਲੀ ਹੁਣ ਅਮਰੀਕਾ ਨੇ ਪਾਕਿ ਨੂੰ ਦਿੱਤਾ ਭਰੋਸਾ; ਕਸ਼ਮੀਰ ਵਿਵਾਦ ’ਤੇ ਨਹੀਂ ਬਦਲਿਆ ਸਾਡਾ ਰੁਖ਼
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਅਮਰੀਕਾ ਨੇ ਪਾਕਿਸਤਾਨ ਨੂੰ ਭਰੋਸਾ ਦਿਵਾਇਆ ਹੈ ਕਿ ਕਸ਼ਮੀਰ ਮਸਲੇ ’ਤੇ ਉਸ ਦੇ ਰੁਖ਼ ’ਚ ਕੋਈ ਬਦਲਾਅ ਨਹੀਂ ਆਇਆ ਹੈ। ਇਹ ਭਰੋਸਾ ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੌਰ ਵਲੋਂ ਸ੍ਰੀਨਗਰ ਦੌਰੇ ਦੌਰਾਨ ਦਿੱਤੇ ਗਏ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ’ਚ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅਹਿਮ ਹਿੱਸਾ ਦੱਸਿਆ ਸੀ।
ਅਜੀਤ ਡੈਸਕ
01-10-2026