ਯੂ.ਐਸ. ਫੈਡਰਲ ਰਿਜ਼ਰਵ ਦੀਆਂ ਵਿਆਜ ਦਰਾਂ ਵਧਾਉਣ ਦੇ ਫ਼ੈਸਲੇ ਨਾਲ ਵਿੱਤੀ ਹਾਲਾਤ ਹੋਰ ਸਖ਼ਤ ਹੋ ਸਕਦੇ ਹਨ-ਆਈ.ਐਮ.ਐਫ.
ਸ੍ਰੀਨਗਰ, 4 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਯੂਸਮਰਗ ’ਚ ਮਾਰਿਆ ਗਿਆ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਮੁਹੰਮਦ ਆਸਿਫ਼ ਉਰਫ਼ ਹਾਸ਼ਿਮ ਮੂਸਾ ਗੋਲੀ ਲੱਗਣ ਕਾਰਨ ਹੋਏ ਜ਼ਖ਼ਮਾਂ ’ਤੇ ਸ਼ਹਿਦ ਲਗਾਉਂਦਾ ਸੀ। ਉਹ ਜ਼ਖ਼ਮ ਜਲਦੀ ਠੀਕ ਕਰਨ ਤੇ ਇਨਫੈਕਸ਼ਨ ਤੋਂ ਬਚਾਅ ਲਈ ਇਹ ਤਰੀਕਾ ਅਪਣਾਉਂਦਾ ਸੀ।
ਗੋਲੀ ਲੱਗਣ ਕਾਰਨ ਹੋਏ ਜ਼ਖ਼ਮਾਂ ’ਤੇ ਸ਼ਹਿਦ ਲਗਾਉਂਦਾ ਸੀ ਲਸ਼ਕਰ ਕਮਾਂਡਰ ਮੂਸਾ
05-10-2026