14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਾਕਿ ਵਲੋਂ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ‘ਫ਼ਤਹਿ-2 ਈ. ਆਰ.’ ਦਾ ਪ੍ਰੀਖਣ

ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਅੱਜ ‘ਫ਼ਤਿਹ-2 ਐਕਸਟੈਂਡਡ ਰੇਂਜ’ (ਈ. ਆਰ.)

ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਅੱਜ ‘ਫ਼ਤਿਹ-2 ਐਕਸਟੈਂਡਡ ਰੇਂਜ’ (ਈ.ਆਰ.) ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨੀ ਫ਼ੌਜ ਅਨੁਸਾਰ ਫ਼ਤਿਹ-2 ਈ. ਆਰ. ਮਿਜ਼ਾਈਲ ਅਤਿ-ਆਧੁਨਿਕ ਨੇਵੀਗੇਸ਼ਨ ਪ੍ਰਣਾਲੀ ਤੇ ਉੱਨਤ ਏਵੀਓਨਿਕਸ ਨਾਲ ਲੈਸ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਮਿਜ਼ਾਈਲ ਉੱਚ ਸਟੀਕਤਾ ਨਾਲ ਨਿਸ਼ਾਨੇ ਵਿੰਨ੍ਹਣ ਦੇ ਸਮਰੱਥ ਹੈ। ਆਪਣੇ ਵਿਲੱਖਣ ਰਸਤੇ ਤੇ ਤੇਜ਼ ਘੁਮਾਅ ਕਾਰਨ ਇਹ ਦੁਸ਼ਮਣ ਦੇ ਏਅਰ ਡਿਫੈਂਸ ਸਿਸਟਮ ਨੂੰ ਮਾਤ ਦੇਣ ਦੀ ਤਾਕਤ ਰੱਖਦੀ ਹੈ।
ਪਿਛਲੀ ਖ਼ਬਰ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਤੇ ਪਰਾਲੀ ਪ੍ਰਬੰਧਨ ਦੇ ਮਾਮਲੇ ’ਚ ਕੇਂਦਰ ਵਲੋਂ ਜਾਰੀ ਕਰੋੜਾਂ ਰੁਪਏ ਦੇ ਫੰਡ ਵਰਤਣ ’ਚ ਖੇਤੀ... ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ’ਚ ਈ-ਟੈਂਡਰਿੰਗ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਮਿਲੇਗਾ 21.72 ਲੱਖ ਦਾ ਮਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।