03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਸੰਤ ਪੰਚਮੀ ਮੌਕੇ ਸਕੂਲ 'ਚ ਸਮਾਗਮ

ਅਜੀਤ ਡੈਸਕ 26-01-2026
ਮਾਨਸਾ, 25 ਜਨਵਰੀ (ਰਵੀ)- ਬਸੰਤ ਪੰਚਮੀ ਮੌਕੇ ਸਵ. ਸ੍ਰੀ ਕਿ੍ਸ਼ਨ ਦੇਵੀ ਫਾਊਾਡੇਸ਼ਨ ਵਲੋਂ ਸਥਾਨਕ ਵਾਰਡ ਨੰਬਰ 25 ਦੇ ਸਰਕਾਰੀ ਸਕੂਲ, ਗਾਂਧੀ ਨਗਰ ਵਿਖੇ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਸਨ, ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਵੀ ਵੰਡੇ ਗਏ | ਪਿ੍ੰਸੀਪਲ ਬੇਅੰਤ ਸਿੰਘ, ਜਸਪ੍ਰੀਤ ਸਿੰਘ, ਬਿਰਜ ਲਾਲ ਮੂਸੇਵਾਲਾ, ਪ੍ਰਧਾਨ ਮੋਹਨ ਲਾਲ ਗੋਇਲ, ਮਾਸਟਰ ਪ੍ਰੇਮ ਚੰਦ, ਤਰਸੇਮ ਜੋਗਾ, ਅਵਸ਼ੇਕ ਸਿੰਗਲਾ, ਜਗਸੀਰ ਸਿੰਘ, ਰੋਹਤਾਸ ਸਿੰਗਲਾ, ਰਮੇਸ਼ ਜਿੰਦਲ ਨਰੇਸ਼ ਬਿਰਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਗਰੁੱਪ ਆਫ਼ ਕਾਲਜਿਜ਼ 'ਚ ਆਨਲਾਈਨ ਐਫ.ਡੀ.ਪੀ. ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।