09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਹਾਂਪੁਰਖਾਂ ਦੀ ਸਾਲਾਨਾ ਬਰਸੀ 14 ਨੂੰ -ਮਹੰਤ ਕਮਲਜੀਤ ਸਿੰਘ ਸ਼ਾਸਤਰੀ <br/>

ਅਜੀਤ ਡੈਸਕ 08-03-2026
ਠੱਠੀ ਭਾਈ, 7 ਮਾਰਚ (ਜਗਰੂਪ ਸਿੰਘ ਮਠਾੜੂ)-ਸ੍ਰੀਮਾਨ 108 ਧੰਨ ਧੰਨ ਬਾਬਾ ਪੰਚਮ ਪੁਰੀ ਜੀ ਉਰਫ ਵੀਰ ਸਿੰਘ ਜੀ ਮਹਾਰਾਜ ਭੋਰੇ ਵਾਲੇ, ਸ੍ਰੀਮਾਨ 108 ਧੰਨ ਧੰਨ ਬਾਬਾ ਦੁੱਲਾ ਸਿੰਘ ਜੀ ਭੋਰੇ ਵਾਲੇ, ਸ੍ਰੀਮਾਨ 108 ਧੰਨ ਧੰਨ ਬਾਬਾ ਭਾਗ ਸਿੰਘ ਜੀ ਭੋਰੇ ਵਾਲੇ, ਸ੍ਰੀਮਾਨ 108 ਧੰਨ ਧੰਨ ਬਾਬਾ ਹਜ਼ੂਰਾ ਸਿੰਘ ਜੀ ਭੋਰੇ ਵਾਲੇ ਅਤੇ ਸ੍ਰੀਮਾਨ 108 ਧੰਨ ਧੰਨ ਬਾਬਾ ਬਲਬੀਰ ਸਿੰਘ ਜੀ ਭੋਰੇ ਵਾਲਿਆਂ ਦੀ ਯਾਦ ਵਿਚ ਸਾਲਾਨਾ ਬਰਸੀ ਸਮਾਗਮ ਨਿਰਮਲ ਆਸ਼ਰਮ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ 14 ਮਾਰਚ ਦਿਨ ਸਨਿਚਰਵਾਰ ਨੂੰ ਮਨਾਇਆ ਜਾਵੇਗਾ¢ ਜਾਣਕਾਰੀ ਦਿੰਦਿਆਂ ਸਥਾਨ ਦੇ ਮੁੱਖ ਸੇਵਾਦਾਰ ਮਹੰਤ ਕਮਲਜੀਤ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਸਮਾਗਮਾਂ ਦੀ ਸ਼ੁਰੂਆਤ 12 ਮਾਰਚ ਦਿਨ ਵੀਰਵਾਰ ਨੂੰ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਵੇਗੀ ਤੇ 14 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਕਥਾ-ਕੀਰਤਨ ਅਤੇ ਸੰਤ ਸਮਾਗਮ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 13 ਮਾਰਚ ਦਿਨ ਸ਼ੁੱਕਰਵਾਰ ਨੂੰ ਰਾਤ ਦੇ ਦੀਵਾਨ 7 ਵਜੇ ਤੋਂ 9 ਵਜੇ ਤੱਕ ਸਜਾਏ ਜਾਣਗੇ¢

ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਮਾਡਲ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਵੈਕਸੀਨ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਬਚਾਅ ਲਈ ਸੁਰੱਖਿਅਤ ਟੀਕਾ-ਡਾ. ਰਿਪੂਦਮਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।