22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਫਰੈਂਡਜ਼ ਕਿੱਟੀ ਗਰੁੱਪ ਮੋਗਾ ਵਲੋਂ ਤੀਆਂ ਦਾ ਤਿਉਹਾਰ ਮਨਾਇਆ

ਮੋਗਾ, 21 ਅਗਸਤ (ਜਸਪਾਲ ਸਿੰਘ ਬੱਬੀ)-ਫਰੈਂਡਜ਼ ਕਿੱਟੀ ਗਰੁੱਪ ਮੋਗਾ ਵਲੋਂ ਮੋਗਾ ਵਿਖੇ ਤੀਆਂ ਦਾ ਤਿਉਹਾਰ ਸੁਖਵਿੰਦਰ ਕੌਰ ਸੋਨੀਆ ਦੀ ਅਗਵਾਈ ਹੇਠ ਮਨਾਇਆ। ਜਿਸ ਵਿੱਚ ਸਭਿਆਚਾਰ ਨਾਲ ਸੰਬੰਧਿਤ ਗਿੱਧਾ, ਬੋਲੀਆਂ ਪਾ ਕੇ ਮਨੋਰੰਜਨ ਕਰਕੇ ਆਪਣੀ ਕਲ੍ਹਾ ਦਾ ਪ੍ਰਗਟਾਵਾ ਕੀਤਾ।

ਅਜੀਤ ਡੈਸਕ 22-08-2026
ਮੋਗਾ, 21 ਅਗਸਤ (ਜਸਪਾਲ ਸਿੰਘ ਬੱਬੀ)-ਫਰੈਂਡਜ਼ ਕਿੱਟੀ ਗਰੁੱਪ ਮੋਗਾ ਵਲੋਂ ਮੋਗਾ ਵਿਖੇ ਤੀਆਂ ਦਾ ਤਿਉਹਾਰ ਸੁਖਵਿੰਦਰ ਕੌਰ ਸੋਨੀਆ ਦੀ ਅਗਵਾਈ ਹੇਠ ਮਨਾਇਆ। ਜਿਸ ਵਿੱਚ ਸਭਿਆਚਾਰ ਨਾਲ ਸੰਬੰਧਿਤ ਗਿੱਧਾ, ਬੋਲੀਆਂ ਪਾ ਕੇ ਮਨੋਰੰਜਨ ਕਰਕੇ ਆਪਣੀ ਕਲ੍ਹਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੁਖਵਿੰਦਰ ਕੌਰ ਸੋਨੀਆ, ਸੰਦੀਪ ਕੌਰ ਸੋਨੀਆ, ਇੰਦਰਪ੍ਰੀਤ ਕੌਰ ਸਿੱਧੂ, ਮਨਦੀਪ ਵਾਲੀਆ, ਸੁਖਮਨ ਬਰਾੜ, ਪੂਨਮ, ਸੁਖਮਣ ਸੰਧੂ, ਜੋਤੀ ਗਰਗ, ਰਜਨੀ ਸੂਦ, ਰੇਨੂ ਸ਼ਰਮਾ, ਸਿੰਮੀ ਬਾਂਸਲ, ਚਰਨਜੀਤ ਕੌਰ ਬਾਵਾ, ਪਰਵਿੰਦਰ ਕੌਰ ਪਿੰਕੀ, ਰੁਪਾਲੀ ਵਾਲੀਆ, ਮੋਹਿਨਾ ਸੰਗੀਤਾ, ਪਲਵੀ, ਕਿਰਨ ਗਿੱਲ, ਸ਼ਿਵਾਨੀ, ਮਾਧਵੀ ਸਮੇਤ ਮੈਂਬਰ ਸ਼ਾਮਲ ਸਨ।
ਪਿਛਲੀ ਖ਼ਬਰ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ 50ਵੀਂ ਵਰ੍ਹੇਗੰਢ ‘ਗੋਲਡਨ ਜੁਬਲੀ’ ਬੜੀ ਧੂਮਧਾਮ ਨਾਲ ਮਨਾਈ ਅਗਲੀ ਖ਼ਬਰ ਸਾਬਕਾ ਪੰਚ ਵੀਰ ਭਾਈ ਨੂੰ ਸਦਮਾ, ਭਰਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।