30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਭਾਕਿਯੂ ਉਗਰਾਹਾਂ ਪਿੰਡ ਇਕਾਈ ਦੀ ਚੋਣ

ਨੱਥੂਵਾਲਾ ਗਰਬੀ, 29 ਸਤੰਬਰ (ਨਵਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਿੰਡ ਡੇਮਰੂ ਇਕਾਈ ਦੀ ਚੋਣ ਬਲਾਕ ਆਗੂ ਅਮਰੀਕ ਸਿੰਘ ਘੋਲੀਆ ਤੇ ਗੁਰਦੇਵ ਸਿੰਘ ਡੇਮਰੂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ| ਇਸ ਚੋਣ ਵਿਚ ਪ੍ਰਧਾਨ ਗੁਰਨੈਬ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਚਮਕੌਰ ਸਿੰਘ, ਸਕੱਤਰ ਸਤਨਾਮ ਸਿੰਘ, ਸਹਾਇਕ ਸਕੱਤਰ ਹਰਜਿੰਦਰ ਸਿੰਘ, ਕੈਸ਼ੀਅਰ ਬੱਬਲ ਸਿੰਘ ਚੁਣੇ ਗਏ। ਸਲਾਹਕਾਰ ਗੁਰਵਿੰਦਰ ਸਿੰਘ, ਜਗਰਾਜ ਸਿੰਘ, ਉੱਦਮ ਸਿੰਘ, ਪਵਨਦੀਪ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਅਤੇ ਪ੍ਰੈੱਸ ਸਕੱਤ ਰ ਗੁਰਚੰਦ ਸਿੰਘ ਚੁਣੇ ਗਏ।

ਅਜੀਤ ਡੈਸਕ 30-09-2026
ਨੱਥੂਵਾਲਾ ਗਰਬੀ, 29 ਸਤੰਬਰ (ਨਵਦੀਪ ਸਿੰਘ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਿੰਡ ਡੇਮਰੂ ਇਕਾਈ ਦੀ ਚੋਣ ਬਲਾਕ ਆਗੂ ਅਮਰੀਕ ਸਿੰਘ ਘੋਲੀਆ ਤੇ ਗੁਰਦੇਵ ਸਿੰਘ ਡੇਮਰੂ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ| ਇਸ ਚੋਣ ਵਿਚ ਪ੍ਰਧਾਨ ਗੁਰਨੈਬ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਚਮਕੌਰ ਸਿੰਘ, ਸਕੱਤਰ ਸਤਨਾਮ ਸਿੰਘ, ਸਹਾਇਕ ਸਕੱਤਰ ਹਰਜਿੰਦਰ ਸਿੰਘ, ਕੈਸ਼ੀਅਰ ਬੱਬਲ ਸਿੰਘ ਚੁਣੇ ਗਏ। ਸਲਾਹਕਾਰ ਗੁਰਵਿੰਦਰ ਸਿੰਘ, ਜਗਰਾਜ ਸਿੰਘ, ਉੱਦਮ ਸਿੰਘ, ਪਵਨਦੀਪ ਸਿੰਘ, ਹਰਬੰਸ ਸਿੰਘ, ਸੁਖਵਿੰਦਰ ਸਿੰਘ ਅਤੇ ਪ੍ਰੈੱਸ ਸਕੱਤ ਰ ਗੁਰਚੰਦ ਸਿੰਘ ਚੁਣੇ ਗਏ। ਇਸ ਸਮੇਂ ਰਛਪਾਲ ਸਿੰਘ, ਮਿੱਠੂ ਸਿੰਘ, ਗੁਰਮੀਤ ਸਿੰਘ ਪਿੰਡ ਇਕਾਈ ਡੇਮਰੂ ਕਲਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ 5 ਅਕਤੂਬਰ ਤੋਂ ਡੀ. ਸੀ. ਦਫਤਰ ਮੋਗਾ ਵਿਖੇ 13 ਮੰਗਾਂ ਨੂੰ ਲੈ ਕੇ ਲੱਗ ਰਹੇ ਮੋਰਚੇ ਦੀ ਤਿਆਰੀ ਕਰਵਾਈ ਗਈ| ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਤਨਾਮ ਸਿੰਘ ਨੇ ਨਿਭਾਈ।
ਪਿਛਲੀ ਖ਼ਬਰ ਗੁਰਮੀਤ ਸਿੰਘ ਬੁੱਕਣਵਾਲਾ ਦੇ ਹੱਕ ਵਿਚ ਖੋਸਾ ਪਾਂਡੋ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ਸਰਕਲ ਧਰਮਕੋਟ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।