16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਭਾਗਵਤ ਕਥਾ ਦੇ ਦੂਸਰੇ ਦਿਨ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

ਧਨੀ ਕਲਾਂ, 15 ਅਕਤੂਬਰ (ਸੰਜੀਵ ਕੋਛੜ)-ਨੀਲਕੰਠ ਮਹਾਦੇਵ ਕਾਵੜ ਸੰਗ ਵਲੋਂ ਭੱਲਾ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਚ ਪੰਜ ਦਿਨਾਂ ਦੀ ਸ੍ਰੀ ਮਦ ਦੇਵੀ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਦੂਸਰੇ ਦਿਨ ਸਾਧਵੀ ਭਦਰਾ ਭਾਰਤੀ ਨੇ ਕਥਾ ਦੌਰਾਨ ਪ੍ਰਵਚਨ ਗੁਰੂ ਦੀ ਮਹਿਮਾ ਅਤੇ ਬ੍ਰਹਮ ਗਿਆਨ ਦੇ ਅਰਥ ਬਾਰੇ ਵਿਸਥਾਰ ਨਾਲ ਦੱਸਿਆ ਭਦਰਾ ਭਾਰਤੀ ਨੇ ਸਪਸ਼ਟ ਕੀਤਾ ਕਿ ਗੁਰੂ ਸਿਰਫ਼ ਇੱਕ ਮਾਰਗ ਦਰਸ਼ਕ ਨਹੀਂ ਹਨ ਗੁਰੂ ਇੱਕ ਜੀਵਤ ਸ਼ੀਸ਼ਾ ਵੀ ਹੈ ਜੋ ਅੰਦਰ ਛਪੀ ਬ੍ਰਹਮਤਾ ਨੂੰ ਦਰਸਾਉਂਦਾ ਹੈ।

ਕਸਬਾ ਬੱਧਨੀ ਕਲਾਂ ਵਿਖੇ ਲਗਾਏ ਗਏ ਰੋਸ ਧਰਨੇ ਮੌਕੇ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰੇ ਤੇ ਹਾਜ਼ਰ ਇਕੱਠ| 16-10-2026
ਧਨੀ ਕਲਾਂ, 15 ਅਕਤੂਬਰ (ਸੰਜੀਵ ਕੋਛੜ)-ਨੀਲਕੰਠ ਮਹਾਦੇਵ ਕਾਵੜ ਸੰਗ ਵਲੋਂ ਭੱਲਾ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਚ ਪੰਜ ਦਿਨਾਂ ਦੀ ਸ੍ਰੀ ਮਦ ਦੇਵੀ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਕਥਾ ਦੇ ਦੂਸਰੇ ਦਿਨ ਸਾਧਵੀ ਭਦਰਾ ਭਾਰਤੀ ਨੇ ਕਥਾ ਦੌਰਾਨ ਪ੍ਰਵਚਨ ਗੁਰੂ ਦੀ ਮਹਿਮਾ ਅਤੇ ਬ੍ਰਹਮ ਗਿਆਨ ਦੇ ਅਰਥ ਬਾਰੇ ਵਿਸਥਾਰ ਨਾਲ ਦੱਸਿਆ ਭਦਰਾ ਭਾਰਤੀ ਨੇ ਸਪਸ਼ਟ ਕੀਤਾ ਕਿ ਗੁਰੂ ਸਿਰਫ਼ ਇੱਕ ਮਾਰਗ ਦਰਸ਼ਕ ਨਹੀਂ ਹਨ ਗੁਰੂ ਇੱਕ ਜੀਵਤ ਸ਼ੀਸ਼ਾ ਵੀ ਹੈ ਜੋ ਅੰਦਰ ਛਪੀ ਬ੍ਰਹਮਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਮਨੋਜ ਭੱਲਾ, ਰੋਬਿੰਨ ਸਿੰਗਲਾ, ਮੁਨੀਸ਼ ਮਿੱਤਲ, ਗਿਆਨ ਭੂਸ਼ਨ ਤਾਇਲ, ਸੁਖਵੰਤ ਸ਼ਰਮਾ, ਪਰਦੀਪ ਤਾਇਲ, ਟੇਕ ਰਿਸ਼ੀ ਕੋਛੜ, ਜੈਪਾਲ ਗੋਇਲ, ਸੁਰਿੰਦਰ ਮਿੱਤਲ, ਪਰਮਜੀਤ ਸਿੰਘ ਨਹਿਚਲ, ਉਸਤਾਦ ਰੁਲੀਆ ਰਾਮ, ਵਿਕਾਸ ਜਿੰਦਲ, ਸੁਭਾਸ਼ ਚੰਦਰ, ਰਾਜਨ ਸਿੰਗਲਾ, ਆਸ਼ੂ ਤਾਇਲ, ਬਿੰਦਰ ਕੁਮਾਰ, ਮਦਨ ਗੋਪਾਲ ਮੰਗਲਾ, ਸੋਹਨ ਸਿੰਘ ਰਣੀਆ, ਸੋਹਨ ਲਾਲ ਜਿੰਦਲ, ਹਰਦੀਪ ਤਾਇਲ, ਨਤੀਸ਼ ਤਾਇਲ, ਰਘੂ ਬਾਂਸਲ, ਵਰਿੰਦਰ ਤਾਇਲ, ਉਦੇ ਬਾਂਸਲ, ਗੋਲਡੀ ਪਾਂਡੇ, ਨਰਾਇਣ ਗੋਇਲ, ਕਾਰਤਿਕ ਝਾਂਜੀ, ਮੋਹਿਤ ਝਾਂਜੀ, ਗਗਨ ਮਿੱਤਲ, ਸੰਨੀ ਝਾਂਜੀ, ਡਾਕਟਰ ਪੰਕਜ ਗਰਗ, ਨਰੇਸ਼ ਝਾਂਜੀ, ਸ਼ੁਭਮ ਤਾਇਲ, ਸਮਨਿਊ ਤਾਇਲ, ਭਾਰਤ ਭੂਸ਼ਨ ਗੋਲਡੀ, ਗੋਲਡਨ ਮਨੀ, ਮੁਕੇਸ਼ ਤਾਇਲ, ਕੁਲਦੀਪ ਕਾਂਸਲ, ਅਨੁਰਾਗ ਤਾਇਲ, ਅਭੀ ਤਾਇਲ, ਰਾਮਸੱਤ ਭੂਸ਼ਨ, ਦੇਵਮ ਗੋਇਲ, ਹਾਰਦਿਕ ਗੋਇਲ, ਰਾਘਵ ਤਾਇਲ, ਖ਼ੁਸ਼ ਤਾਇਲ, ਰਣਜੀਤ ਕੁਮਾਰ ਟੋਮੀ, ਰੌਸ਼ਨ ਜੈਨ, ਬਲਕਾਰ ਸਿੰਘ ਕਾਕਾ, ਉਦੇ ਸ਼ਰਮਾ, ਲਵਪ੍ਰੀਤ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ। ਇਸ ਸਮੇਂ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ 17 ਅਕਤੂਬਰ ਤੱਕ ਦੇਵੀ ਭਾਗਵਤ ਕਥਾ ਹੋਵੇਗੀ, 18 ਅਕਤੂਬਰ ਨੂੰ ਸਵੇਰੇ 7 ਤੋਂ 9 ਵਜੇ ਤੱਕ ਹਵਨ ਯੱਗ ਉਪਰੰਤ 18 ਨੂੰ ਹੀ ਝੰਡਾ ਪੂਜਨ, ਜੋਤੀ ਪੂਜਨ, ਲੰਗਰ ਤੋਂ ਇਲਾਵਾ ਰਾਤ ਨੂੰ ਵਿਸ਼ਾਲ ਭਗਵਤੀ ਜਾਗਰਣ ਵੀ ਕਰਵਾਇਆ ਜਾਵੇਗਾ ਜਿਸ ਦੌਰਾਨ ਜਿੱਥੇ ਹੈਪੀ ਸੋਹਲ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਇਕ ਗਿਣੀ ਮਿਥੀ ਸਾਜਿਸ਼-ਲਾਭ ਸਿੰਘ ਆਹਲੂਵਾਲੀਆ ਅਗਲੀ ਖ਼ਬਰ ਪੰਜਾਬ ’ਚ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ-ਰਵੀ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।