17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਸਪਾ ਆਗੂ ਹਰਦੇਵ ਸਿੰਘ ਤਖਾਣਵੱਧ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਅਜੀਤਵਾਲ, 16 ਅਕਤੂਬਰ (ਹਰਦੇਵ ਸਿੰਘ ਮਾਨ)-ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਤਖਾਣਵੱਧ ਦੇ ਅਚਾਨਕ ਅਕਾਲ ਚਲਾਣਾ ਕਰਨ ਜਾਣ ‘ਤੇ ਨਗਰ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿਚ ਸੁਪਰਡੈਂਟ ਮਨਮੀਤ ਸਿੰਘ ਸਰੋਆ, ਸੈਕਟਰੀ ਸੁਖਬੀਰ ਸਿੰਘ ਡਾਲਾ, ਨੰਬਰਦਾਰ ਰੇਸ਼ਮ ਸਿੰਘ, ਪ੍ਰਧਾਨ ਦਵਿੰਦਰ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਬਸਪਾ ਦੇ ਸੀਨੀਅਰ ਆਗੂ ਸਵ: ਮੰਗੂ ਸਿੰਘ ਭਗਤਾ ਦੇ ਸਪੁੱਤਰ ਰਾਮ ਰੱਖਾ, ਸੈਕਟਰੀ ਸੁਖਵਿੰਦਰ ਸਿੰਘ, ਮਾਸਟਰ ਗੁਰਤੇਜ ਸਿੰਘ, ਮਾਸਟਰ ਨੱਥਾ ਸਿੰਘ, ਪ੍ਰੀਤਮ ਸਿੰਘ ਸਰੋਆ, ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ, ਮਹਿੰਦਰਪਾਲ ਲੂੰਬਾ, ਗੁਰਮੇਲ ਸਿੰਘ ਕਿਲੀ ਚਾਹਲਾਂ, ਪੱਤਰਕਾਰ ਵੀਰਪਾਲ ਭਗਤਾ, ਪੱਤਰਕਾਰ ਜਗਰੂਪ ਸਿੰਘ ਸਰੋਆ, ਰਾਜ ਗ਼ਾਲਿਬ, ਗੁਰਪ੍ਰੀਤ ਸਿੰਘ ਤਖਾਣਵੱਧ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਅਜੀਤ ਡੈਸਕ 17-10-2026
ਅਜੀਤਵਾਲ, 16 ਅਕਤੂਬਰ (ਹਰਦੇਵ ਸਿੰਘ ਮਾਨ)-ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸਰਪੰਚ ਹਰਦੇਵ ਸਿੰਘ ਤਖਾਣਵੱਧ ਦੇ ਅਚਾਨਕ ਅਕਾਲ ਚਲਾਣਾ ਕਰਨ ਜਾਣ ‘ਤੇ ਨਗਰ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ ਵਿਚ ਸੁਪਰਡੈਂਟ ਮਨਮੀਤ ਸਿੰਘ ਸਰੋਆ, ਸੈਕਟਰੀ ਸੁਖਬੀਰ ਸਿੰਘ ਡਾਲਾ, ਨੰਬਰਦਾਰ ਰੇਸ਼ਮ ਸਿੰਘ, ਪ੍ਰਧਾਨ ਦਵਿੰਦਰ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਬਸਪਾ ਦੇ ਸੀਨੀਅਰ ਆਗੂ ਸਵ: ਮੰਗੂ ਸਿੰਘ ਭਗਤਾ ਦੇ ਸਪੁੱਤਰ ਰਾਮ ਰੱਖਾ, ਸੈਕਟਰੀ ਸੁਖਵਿੰਦਰ ਸਿੰਘ, ਮਾਸਟਰ ਗੁਰਤੇਜ ਸਿੰਘ, ਮਾਸਟਰ ਨੱਥਾ ਸਿੰਘ, ਪ੍ਰੀਤਮ ਸਿੰਘ ਸਰੋਆ, ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾ, ਮਹਿੰਦਰਪਾਲ ਲੂੰਬਾ, ਗੁਰਮੇਲ ਸਿੰਘ ਕਿਲੀ ਚਾਹਲਾਂ, ਪੱਤਰਕਾਰ ਵੀਰਪਾਲ ਭਗਤਾ, ਪੱਤਰਕਾਰ ਜਗਰੂਪ ਸਿੰਘ ਸਰੋਆ, ਰਾਜ ਗ਼ਾਲਿਬ, ਗੁਰਪ੍ਰੀਤ ਸਿੰਘ ਤਖਾਣਵੱਧ ਆਦਿ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਤਖਾਣਵੱਧ ਨੇ ਹਲਕਾ ਨਿਹਾਲ ਸਿੰਘ ਵਾਲਾ ਵਿਚ ਬਹੁਜਨ ਸਮਾਜ ਪਾਰਟੀ ਦੇ ਅਹਿਮ ਆਗੂ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਪਿੰਡ ਤਖਾਣਵੱਧ ਦੇ ਸਰਪੰਚ ਹੋਣ ਸਮੇਂ ਕੀਤੇ ਵਿਕਾਸ ਕਾਰਜਾਂ ਲਈ ਸਤਿਕਾਰ ਵਜੋਂ ਜਾਣਿਆ ਜਾਂਦਾ ਹੈ।
ਪਿਛਲੀ ਖ਼ਬਰ ਭਾਜਪਾ ਦੀ ਜਥੇਬੰਦਕ ਮੀਟਿੰਗ ’ਚ ਪਾਰਟੀ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਅਗਲੀ ਖ਼ਬਰ ਪੰਜਾਬ ਦੇ ਸਾਰੇ ਭਾਜਪਾ ਜ਼ਿਲ੍ਹਾ ਹੈੱਡ ਕੁਆਰਟਰਾਂ ਵਿਚ ਜਲਦੀ ਸਥਾਪਤ ਕੀਤੇ ਜਾਣਗੇ ਭਾਜਪਾ ਮੈਡੀਕਲ ਸੈੱਲ-ਡਾ. ਸੀਮਾਂਤ ਗਰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।