03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਵਲੋਂ ਇਕ ਰੋਜ਼ਾ ਟੂਰ ਲਗਾਇਆ

ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦਾ ਇਕ ਰੋਜਾ ਟੂਰ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਛੱਤਬੀੜ ਚਿੜੀਆਘਰ ਵੇਖਣ ਲਈ ਰਵਾਨਾ ਹੋਇਆ। ਟੂਰ ਦਾ ਪ੍ਰਬੰਧ ਗੁਰਚਰਨ ਸਿੰਘ ਸੁਪਰਡੈਂਟ ਵਲੋਂ ਕੀਤਾ ਗਿਆ ਅਤੇ ਚਿੜੀਆ ਘਰ ਵਿਖਾਉਣ ਦਾ ਪ੍ਰਬੰਧ ਸਾਬਕਾ ਪ੍ਰਧਾਨ ਵਣ ਰੇਂਜ ਅਫ਼ਸਰ ਜਗਦੀਪ ਸਿੰਘ ਢਿੱਲੇ ਵਲੋਂ ਕੀਤਾ ਗਿਆ।

ਅਜੀਤ ਡੈਸਕ 03-11-2026
ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਕੌਂਸਲ ਸੇਵਾ ਮੁਕਤ ਕਰਮਚਾਰੀ ਮੋਗਾ ਦਾ ਇਕ ਰੋਜਾ ਟੂਰ ਪ੍ਰਧਾਨ ਦਰਬਾਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਛੱਤਬੀੜ ਚਿੜੀਆਘਰ ਵੇਖਣ ਲਈ ਰਵਾਨਾ ਹੋਇਆ। ਟੂਰ ਦਾ ਪ੍ਰਬੰਧ ਗੁਰਚਰਨ ਸਿੰਘ ਸੁਪਰਡੈਂਟ ਵਲੋਂ ਕੀਤਾ ਗਿਆ ਅਤੇ ਚਿੜੀਆ ਘਰ ਵਿਖਾਉਣ ਦਾ ਪ੍ਰਬੰਧ ਸਾਬਕਾ ਪ੍ਰਧਾਨ ਵਣ ਰੇਂਜ ਅਫ਼ਸਰ ਜਗਦੀਪ ਸਿੰਘ ਢਿੱਲੇ ਵਲੋਂ ਕੀਤਾ ਗਿਆ। ਉਨ੍ਹਾਂ ਦਾ ਜੋ ਮਾਣ ਸਤਿਕਾਰ ਉੱਥੋਂ ਦੇ ਸਟਾਫ਼ ਵਲੋਂ ਕੀਤਾ ਗਿਆ ਉਹ ਕਾਬਲੇ ਤਾਰੀਫ਼ ਸੀ। ਜਿਸ ਦਾ ਸਾਰੇ ਟੂਰ ਮੈਂਬਰਾਂ ਨੇ ਪ੍ਰਸ਼ੰਸਾ ਕੀਤੀ ਤੇ ਜੋ ਆਨੰਦ ਮਾਣਿਆ ਉਸ ਦਾ ਸਾਰੇ ਮੈਂਬਰਾਂ ਵਲੋਂ ਜਗਦੀਪ ਸਿੰਘ ਦਾ ਧੰਨਵਾਦ ਕੀਤਾ। ਉਪਰੰਤ ਫ਼ਤਿਹਗੜ੍ਹ ਸਾਹਿਬ ਪਹੁੰਚ ਕੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਟੂਰ ਵਿਚ ਇਕਬਾਲ ਸਿੰਘ ਲੋਹਾਮ, ਅਵਤਾਰ ਸਿੰਘ ਸਕੱਤਰ, ਪ੍ਰੀਤਮ ਸਿੰਘ ਗਿੱਲ, ਵਿਜੇ ਸੂਦ, ਜਗਾ ਸਿੰਘ, ਪ੍ਰਦੀਪ ਰਾਜ ਗਰਗ, ਬਲਵਿੰਦਰ ਸਿੰਘ, ਬਿੱਟੂ, ਛਾਬੜਾ, ਜਗਰਾਜ ਸਿੰਘ, ਕ੍ਰਿਸ਼ਨ ਚੰਦ, ਕੁਲਦੀਪ ਰਾਏ ਅਰੋੜਾ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ‘ਚ ਨੰਨ੍ਹੇ ਬੱਚਿਆਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਦੀ ਪਛਾਣ ਸੰਬੰਧੀ ਗਤੀਵਿਧੀ ਕਰਵਾਈ ਅਗਲੀ ਖ਼ਬਰ ਦ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਦਾ 38ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਵਧੀਆ ਪ੍ਰਦਰਸ਼ਨ-ਮੋਹਾਲੀ ‘ਚ ਜਿੱਤੇ ਤਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।