06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਹੋਈ ਦੀ ਮੀਟਿੰਗ

ਅਜੀਤ ਡੈਸਕ 12-04-2026
ਮਲੇਰਕੋਟਲਾ, 11 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਮਲੇਰਕੋਟਲਾ ਦੀ ਇੱਕ ਮੀਟਿੰਗ ਕਾਲੀ ਮਾਤਾ ਮੰਦਿਰ ਮਲੇਰਕੋਟਲਾ ਵਿਖੇ ਜਸਵੰਤ ਸਿੰਘ ਬਨਭੌਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਪੈਨਸ਼ਨਰਾਂ ਦੀਆਂ ਸਮੱਸਿਆਵਾਂ ਨੂੰ ਵਿਚਾਰਿਆ ਗਿਆ | ਬਹੁਤ ਸਾਰੇ ਬੁਲਾਰਿਆਂ ਨੇ ਡੀ.ਏ. ਨਾ ਦੇਣ ਦੀ ਸਰਕਾਰ ਦੀ ਵਿਰੋਧਤਾ ਕੀਤੀ | ਇਸ ਮੌਕੇ ਜਸਵੰਤ ਸਿੰਘ ਬਨੌਭਰੀ ਪ੍ਰਧਾਨ, ਕੁਲਵੰਤ ਸਿੰਘ ਸਰਵਰਪੁਰ ਜਨਰਲ ਸਕੱਤਰ, ਜੋਗਿੰਦਰ ਸਿੰਘ ਅÏਲਖ ਸਰਪ੍ਰਸਤ, ਹਰਬੰਸ ਸਿੰਘ ਦੌਦ ਸੀਨੀਅਰ ਮੀਤ ਪ੍ਰਧਾਨ, ਰਾਇ ਸਿਕੰਦਰ, ਕਮਲੇਸ਼ ਕੁਮਾਰ ਪਿ੍ੰਸੀਪਲ, ਜਗਰੂਪ ਸਿੰਘ ਪਿ੍ੰਸੀਪਲ, ਗੁਰਦੇਵ ਸਿੰਘ ਡੀ.ਈ.ਓ., ਜੰਗ ਸਿੰਘ ਪਿ੍ੰਸੀਪਲ, ਦੇਵ ਰਾਜ ਐਹਨੋਂ, ਨਾਹਰ ਸਿੰਘ ਪਿ੍ੰਸੀਪਲ, ਜਗਵੀਰ ਸਿੰਘ ਦੌਦ, ਪਿ੍ੰਸੀਪਲ ਨਾਹਰ ਸਿੰਘ ਨੌਧਰਾਣੀ, ਪਿਆਰਾ ਸਿੰਘ ਖ਼ਾਲਸਾ, ਲਖਵੀਰ ਸਿੰਘ ਪਿ੍ੰਸੀਪਲ, ਲਖਵੀਰ ਸਿੰਘ ਦੁੱਗਰੀ, ਰਾਮ ਸਰੂਪ ਸ਼ਰਮਾ, ਪਿ੍ੰਸੀਪਲ ਬਲਵੰਤ ਸਿੰਘ, ਤਾਰਾ ਸਿੰਘ ਚੰਦੜ, ਨਿਰਮਲ ਸਿੰਘ ਫਲੌਂਡ ਨੇ ਸੰਬੋਧਨ ਕੀਤਾ | ਇਸ ਮੌਕੇ ਰੁਲਦੂ ਸਿੰਘ ਹੈੱਡਮਾਸਟਰ, ਮਾਸਟਰ ਚਰਨਦਾਸ ਸੌਂਦ, ਚਰਨਜੀਤ ਸਿੰਘ ਗੁੱਜਰਵਾਲ, ਲਛਮਣ ਸਿੰਘ ਕੁੱਪ, ਲਾਭ ਸਿੰਘ ਬਿੰਜੋਕੀ, ਗੁਰਮੇਲ ਸਿੰਘ ਗੁਆਰਾ, ਬਿੱਕਰ ਸਿੰਘ ਗੁਆਰਾ, ਮਹਿੰਦਰ ਸਿੰਘ ਨੱਥੋਹੇੜੀ, ਅਮਰਜੀਤ ਸਿੰਘ ਮਹੋਲੀ, ਲਾਭ ਸਿੰਘ ਬਿੰਜੋਕੀ, ਮੁਖਤਿਆਰ ਸਿੰਘ ਨਾਰੀਕੇ, ਬਲਵੀਰ ਸਿੰਘ, ਬੰਤ ਰਾਮ ਸੁਪਰਡੈਂਟ, ਜ਼ਿਕਰੀਆ ਮੁਹੰਮਦ, ਗੁਲਜ਼ਾਰ ਖਾਂ ਨਾਰੋਮਾਜਰਾ, ਫ਼ਕੀਰ ਮੁਹੰਮਦ, ਜਗਦੇਵ ਸਿੰਘ, ਜੀਤ ਸਿੰਘ ਕਿਲ੍ਹਾ ਰਹਿਮਤਗੜ੍ਹ, ਮਲਕੀਤ ਸਿੰਘ ਹੈੱਡਮਾਸਟਰ, ਗੁਰਦੇਵ ਸਿੰਘ ਬੀੜ, ਬਲਵਿੰਦਰ ਸਿੰਘ ਹਿੰਮਤਾਨਾ, ਲੱਖਾ ਸਿੰਘ ਬਨਭੌਰੀ, ਰੁਲਦਾ ਸਿੰਘ ਹੈੱਡਮਾਸਟਰ, ਦਰਸ਼ਨ ਸਿੰਘ ਰੁੜਕੀ, ਗੁਰਧਿਆਨ ਸਿੰਘ ਕੁਠਾਲਾ ਅਤੇ ਅਮਰੀਕ ਸਿੰਘ ਕਿਲ੍ਹਾ, ਰਾਮਜੀਤ ਸਿੰਘ ਭੁੱਲਰਾਂ ਅਤੇ ਇਸਰਾਰ-ਉਲ-ਹੱਕ ਮੌਜੂਦ ਸਨ |
ਪਿਛਲੀ ਖ਼ਬਰ ਹਲਕਾ ਅਮਰਗੜ੍ਹ ਤੋਂ ਪੰਥਕ ਕਾਨਫ਼ਰੰਸ ਲਈ ਵੱਡਾ ਕਾਫ਼ਲਾ ਜਾਵੇਗਾ-ਸਰਨਾ ਚੱਠਾ <br/> ਅਗਲੀ ਖ਼ਬਰ ਡਾ. ਨਵਨੀਤ ਕੌਰ ਨੂੰ ਰਾਜਪਾਲ ਪੰਜਾਬ ਨੇ ਪੀ.ਐੱਚ.ਡੀ. ਦੀ ਡਿਗਰੀ ਨਾਲ ਨਿਵਾਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।