ਵਿਸ਼ਵ ਪੰਜਾਬੀ ਸਭਾ ਵਲੋਂ ਕੈਨੇਡਾ ਵਿਖੇ ਡਾ. ਰੂਪ ਸਿੰਘ ਸ਼ੇਰੋਂ ਦਾ ਸਨਮਾਨ
ਲਹਿਰਾਗਾਗਾ, 19 ਅਗਸਤ (ਅਸ਼ੋਕ ਗਰਗ)- ਗਊ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਗਰੀਬ ਪਰਿਵਾਰ ਫੰਡ ਲਹਿਰਾਗਾਗਾ ਵੱਲੋਂ ਸੰਸਥਾ ਦਾ 41ਵਾਂ ਸਥਾਪਨਾ ਦਿਵਸ ਝੰਡਾ ਲਹਿਰਾ ਕੇ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਨਿਭਾਈ।
ਡਾ. ਰੂਪ ਸਿੰਘ ਸ਼ੇਰੋਂ ਦਾ ਬਰੈਂਪਟਨ ਵਿਖੇ ਸਨਮਾਨ ਕਰਦੇ ਹੋਏ ਡਾ. ਦਲਵੀਰ ਗਿੱਲ ਕਥੂਰੀਆ। ਤਸਵੀਰ – ਵਿਨੋਦ
20-08-2026