27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਾਰਕੀਟ ਕਮੇਟੀ ਅਹਿਮਦਗੜ੍ਹ ਦੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਾ ਨਗਰ ਕੌਂਸਲ ਅਹਿਮਦਗੜ੍ਹ ਵਿਖੇ ਵਿਸ਼ੇਸ਼ ਸਨਮਾਨ

ਅਹਿਮਦਗੜ, 26 ਅਗਸਤ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਅਹਿਮਦਗੜ ਦੇ ਨਵੇਂ ਬਣੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਹਿਲੀਜ ਖੁਰਦ ਦਾ ਨਗਰ ਕੌਂਸਲ ਅਹਿਮਦਗੜ ਵੱਲੋਂ ਕੌਸ਼ਲ ਪ੍ਰਧਾਨ ਕਮਲਜੀਤ ਸਿੰਘ ਉੱਭੀ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕੌਂਸਲ ਪ੍ਰਧਾਨ ਉਭੀ ਅਤੇ ਕੌਂਸਲਰਾਂ ਵੱਲੋਂ ਸਿਰੋਪਾਓ ਪਾਕੇ ਸਨਮਾਨ ਕਰਦਿਆਂ ਮੂੰਹ ਮਿੱਠਾ ਕਰਵਾਇਆ ਗਿਆ।

ਅਜੀਤ ਡੈਸਕ 27-08-2026
ਅਹਿਮਦਗੜ, 26 ਅਗਸਤ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਅਹਿਮਦਗੜ ਦੇ ਨਵੇਂ ਬਣੇ ਚੇਅਰਮੈਨ ਰਵਿੰਦਰ ਸਿੰਘ ਧਾਲੀਵਾਲ ਦਹਿਲੀਜ ਖੁਰਦ ਦਾ ਨਗਰ ਕੌਂਸਲ ਅਹਿਮਦਗੜ ਵੱਲੋਂ ਕੌਸ਼ਲ ਪ੍ਰਧਾਨ ਕਮਲਜੀਤ ਸਿੰਘ ਉੱਭੀ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕੌਂਸਲ ਪ੍ਰਧਾਨ ਉਭੀ ਅਤੇ ਕੌਂਸਲਰਾਂ ਵੱਲੋਂ ਸਿਰੋਪਾਓ ਪਾਕੇ ਸਨਮਾਨ ਕਰਦਿਆਂ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉੱਭੀ, ਕੌਸਲਰ ਬਿੱਲੂ ਮਾਜਰੀ, ਕੌਂਸਲਰ ਕਮਿੱਕਰ ਰਾਮ, ਕੌਂਸਲਰ ਵਿੱਕੀ ਸ਼ਰਮਾਂ, ਸਾਬਕਾ ਪ੍ਰਧਾਨ ਜਤਿੰਦਰ ਕੁਮਾਰ ਭੋਲਾ, ਵਿਜੇ ਰੋਡਾ, ਪ੍ਰਧਾਨ ਮਨਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਪ੍ਰੀਤ, ਸ਼ੰਕਰ ਦੱਤ ਪਾਠਕ, ਸਾਬਕਾ ਸਰਪੰਚ ਨਛੱਤਰ ਸਿੰਘ ਦਹਿਲੀਜ਼, ਮੇਹਰ ਸਿੰਘ ਦਹਿਲੀਜ, ਸੰਦੀਪ ਸਿੰਘ ਦਹਿਲੀਜ, ਸਾਬਕਾ ਸਰਪੰਚ ਸਵਰਨ ਮੋਮਨਾਬਾਦ, ਬਹਾਦਰ ਮੋਮਨਾਬਾਦ, ਰਮਜਾਨ ਮੁਹੰਮਦ ਦਹਿਲੀਜ਼, ਸਿੰਦਰ ਸਿੰਘ ਮਹੇਰਨਾ, ਅਕਬਰ ਖਾਨ ਨੰਬਰਦਾਰ, ਸੁਲਤਾਨ ਖਾਂ ਨੰਬਰਦਾਰ, ਕਾਲਾ ਖਾਂ, ਹੈਪੀ ਸੁਖਰਾਜ, ਗੁਰਮੁਖ ਸਿੰਘ, ਜਿੰਦਰਪਾਲ ਦਹਿਲੀਜ਼, ਮਨਵੀਰ ਸਿੰਘ, ਗੁਰਪ੍ਰੀਤ ਸਿੰਘ, ਯਾਸੀਨ ਲਾਡੂ, ਬਿੰਦਰ ਜੰਡਾਲੀ ਆਦਿ ਤੋਂ ਇਲਾਵਾ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਜੁਗਰਾਜ ਸਿੰਘ ਫੌਜੇਵਾਲ ਲੇਬਰ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।