29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦੁੱਖ ਦਾ ਪ੍ਰਗਟਾਵਾ

ਚੀਮਾ ਮੰਡੀ, 28 ਅਗਸਤ (ਗੁਰਜੀਤ ਸਿੰਘ ਚਹਿਲ) - ‘ਦੇਵ ਟਾਈਮਜ਼’ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਪ੍ਰੈੱਸ ਕਲੱਬ ਸੁਨਾਮ ਦੇ ਜਨਰਲ ਸਕੱਤਰ ਰਤਨ ਦੇਵ ਵਰਮਾ ਦੇ ਸੜਕ ਹਾਦਸੇ ’ਚ ਹੋਏ ਅਚਨਚੇਤ ਦਿਹਾਤ ’ਤੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਸ਼ਲ ਮਸਤੂਆਣਾ, ਪ੍ਰੋ. ਮਨਪ੍ਰੀਤ ਸਿੰਘ ਮਸਤੂਆਣਾ, ਸਰਕਾਰੀ ਸੈਕੰਡਰੀ ਸਕੂਲ ਗੰਢੂਆਂ ਦੇ ਇੰਚਾਰਜ ਸੁਖਪਾਲ ਸਿੰਘ ਜਖੇਪਲ, ਡਾ.

ਅਜੀਤ ਡੈਸਕ 29-08-2026
ਚੀਮਾ ਮੰਡੀ, 28 ਅਗਸਤ (ਗੁਰਜੀਤ ਸਿੰਘ ਚਹਿਲ) - ‘ਦੇਵ ਟਾਈਮਜ਼’ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਪ੍ਰੈੱਸ ਕਲੱਬ ਸੁਨਾਮ ਦੇ ਜਨਰਲ ਸਕੱਤਰ ਰਤਨ ਦੇਵ ਵਰਮਾ ਦੇ ਸੜਕ ਹਾਦਸੇ ’ਚ ਹੋਏ ਅਚਨਚੇਤ ਦਿਹਾਤ ’ਤੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਸ਼ਲ ਮਸਤੂਆਣਾ, ਪ੍ਰੋ. ਮਨਪ੍ਰੀਤ ਸਿੰਘ ਮਸਤੂਆਣਾ, ਸਰਕਾਰੀ ਸੈਕੰਡਰੀ ਸਕੂਲ ਗੰਢੂਆਂ ਦੇ ਇੰਚਾਰਜ ਸੁਖਪਾਲ ਸਿੰਘ ਜਖੇਪਲ, ਡਾ. ਸੁਖਦੇਵ ਸ਼ਰਮਾ ਡਸਕਾ ਕੌਮਾਂਤਰੀ ਅਥਲੀਟ, ਰੁਪਿੰਦਰ ਸਿੰਘ ਸੱਗੂ ਪ੍ਰਧਾਨ ਪ੍ਰੈੱਸ ਕਲੱਬ ਸੁਨਾਮ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈੱਸ ਕਲੱਬ ਧਰਮਗੜ੍ਹ, ਹਰਵਿੰਦਰ ਸਿੰਘ ਖਹਿਰਾ ਉਪ ਪੁਲਿਸ ਕਪਤਾਨ ਸੁਨਾਮ, ਪ੍ਰਤੀਕ ਜਿੰਦਲ ਐਸ.ਐਚ.ਓ., ਥਾਣਾ ਮੁਖੀ ਚੀਮਾ ਬਲਜੀਤ ਸਿੰਘ, ਥਾਣਾ ਮੁਖੀ ਧਰਮਗੜ੍ਹ ਨਵਜੋਤ ਸਿੰਘ, ਡਾ. ਰਾਮ ਲਾਲ ਗੋਇਲ ਧਰਮਗੜ੍ਹ ਵਾਲੇ (ਮੋਹਾਲੀ), ਐਡਵੋਕੇਟ ਰਵਨੀਤਜੋਤ ਸਿੰਘ ਸੁਨਾਮ, ਦਲਜੀਤ ਸਿੰਘ ਬੇਦੀ, ਹਰਬੰਸ ਸਿੰਘ ਮਾਰਡੇ, ਪਰਮਜੀਤ ਸਿੰਘ ਲੱਡਾ, ਹਰਜਿੰਦਰ ਸਿੰਘ ਦੁੱਗਾ, ਅਜਾਇਬ ਸਿੰਘ ਨੀਲੋਵਾਲ, ਪਰਮਜੀਤ ਸਿੰਘ ਪੰਮਾ ਧਰਮਗੜ੍ਹ, ਗੁਰਜਿੰਦਰ ਰਾਮ ਸੁਨਾਮ, ਜਸ਼ਨਪ੍ਰੀਤ ਸਿੰਘ ਮੱਕੜ ਚੀਮਾ ਅਤੇ ਨੰਬਰਦਾਰ ਕੁਲਵੰਤ ਸਿੰਘ ਕਾਲਾ ਸੁਨਾਮ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਪਿਛਲੀ ਖ਼ਬਰ ਦਹਿਲੀਜ਼ ਖੁਰਦ ਨੂੰ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ, ਕਿਸਾਨ ਹੋਏ ਬਾਗੋਬਾਗ ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਵੋਟਰ ਸੂਚੀਆਂ ਦੀ ਸੁਧਾਈ ਲਈ 6 ਸਤੰਬਰ ਨੂੰ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਲੱਗਣਗੇ ਵਿਸ਼ੇਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।