09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੁਫ਼ਤ ਮੈਡੀਕਲ ਚੈੱਕਅਪ ਲਗਵਾਇਆ

ਅਹਿਮਦਗੜ੍ਹ, 8 ਅਕਤੂਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) ਗੁਰਦੁਆਰਾ ਰੋੜੀ ਸਾਹਿਬ ਵਿਖੇ ਗ੍ਰਾਮ ਪੰਚਾਇਤ ਬੋੜਹਾਈ ਕਲਾ ਦੇ ਉੱਦਮ ਸਦਕਾ ਫ੍ਰੀ ਮੈਡੀਕਲ ਚੈੱਕਅੱਪ ਲਗਵਾਇਆ ਗਿਆ । ਪ੍ਰੋਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਗਿੱਲ ਦੇ ਸਹਿਯੋਗ ਨਾਲ ਲਗਾ ਕੈਂਪ ਦੀ ਸ਼ੁਰੂਆਤ ਸਰਪੰਚ ਹਰਦੀਪ ਸਿੰਘ ਬੋੜਹਾਈ ਨੇ ਕੀਤੀ ਅਤੇ ਡਾ ਅਲਿਫਾ ਗੱਟੂ, ਡਾ ਕਮਲ ਸਿੰਘ ਪੰਧੇਰ, ਚੇਤਨ ਰਾਜਭਰ, ਸਟਾਫ ਨਵਨੀਤ ਕੌਰ , ਰਜ਼ੀਆ, ਲਖਵਿੰਦਰ ਸਿੰਘ ਦੀ ਟੀਮ ਵਲੋ ਪਿੰਡ ਵਾਸੀਆਂ ਦੇ ਸਿਹਤ ਚੈੱਕਅਪ ਕੀਤਾ ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਅਤੇ ਹਾਜਰੀਨ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਤ ਕੀਤਾ ਗਿਆ।।

ਅਜੀਤ ਡੈਸਕ 09-10-2026
ਅਹਿਮਦਗੜ੍ਹ, 8 ਅਕਤੂਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) ਗੁਰਦੁਆਰਾ ਰੋੜੀ ਸਾਹਿਬ ਵਿਖੇ ਗ੍ਰਾਮ ਪੰਚਾਇਤ ਬੋੜਹਾਈ ਕਲਾ ਦੇ ਉੱਦਮ ਸਦਕਾ ਫ੍ਰੀ ਮੈਡੀਕਲ ਚੈੱਕਅੱਪ ਲਗਵਾਇਆ ਗਿਆ । ਪ੍ਰੋਲਾਈਫ ਮਲਟੀ ਸਪੈਸ਼ਲਿਟੀ ਹਸਪਤਾਲ ਗਿੱਲ ਦੇ ਸਹਿਯੋਗ ਨਾਲ ਲਗਾ ਕੈਂਪ ਦੀ ਸ਼ੁਰੂਆਤ ਸਰਪੰਚ ਹਰਦੀਪ ਸਿੰਘ ਬੋੜਹਾਈ ਨੇ ਕੀਤੀ ਅਤੇ ਡਾ ਅਲਿਫਾ ਗੱਟੂ, ਡਾ ਕਮਲ ਸਿੰਘ ਪੰਧੇਰ, ਚੇਤਨ ਰਾਜਭਰ, ਸਟਾਫ ਨਵਨੀਤ ਕੌਰ , ਰਜ਼ੀਆ, ਲਖਵਿੰਦਰ ਸਿੰਘ ਦੀ ਟੀਮ ਵਲੋ ਪਿੰਡ ਵਾਸੀਆਂ ਦੇ ਸਿਹਤ ਚੈੱਕਅਪ ਕੀਤਾ ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਅਤੇ ਹਾਜਰੀਨ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਤ ਕੀਤਾ ਗਿਆ।। ਇਸ ਮੌਕੇ ਸਰਪੰਚ ਹਰਦੀਪ ਸਿੰਘ, ਬਲਜਿੰਦਰ ਸਿੰਘ , ਸੁਖਜੀਤ ਸਿੰਘ , ਬਲਵਿੰਦਰ ਸਿੰਘ ਬਿੱਕੀ , ਗੁਰਜੀਤ ਸਿੰਘ ਪੰਚ , ਗੁਰਜੀਤ ਸਿੰਘ ਗੀਤੀ ਪੰਚ , ਰਣਜੋਧ ਸਿੰਘ ਨੰਬਰਦਾਰ ਬਲਬੀਰ ਸਿੰਘ ਕੈਨੇਡਾ , ਬਲਦੇਵ ਸਿੰਘ ਪੰਚ ,ਗੁਰਮੀਤ ਸਿੰਘ , ਜੱਸਾ ਸਿੰਘ , ਹੈਡ ਗ੍ਰੰਥੀ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਵਿਆਹੁਤਾ ਵਲੋਂ ਖੁਦਕਸ਼ੀ, ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਅਗਲੀ ਖ਼ਬਰ ਟੈਗਿੰਗ ਜਾਂ ਵੱਧ ਰੇਟ ’ਤੇ ਖਾਦ ਵੇਚਣ ਵਾਲੇ ਡੀਲਰਾਂ ’ਤੇ ਹੋਵੇਗੀ ਸਖ਼ਤ ਕਾਰਵਾਈ - ਮੁੱਖ ਖੇਤੀਬਾੜੀ ਅਫਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।