ਖੂਨ ਦਾਨ ਕੈਂਪ ਵਿੱਚ 125 ਜਣਿਆਂ ਨੇ ਦਾਨ ਕੀਤਾ ਖੂਨ
ਸੰਗਰੂਰ, 16 ਅਕਤੂਬਰ (ਧੀਰਜ ਪਸ਼ੋਰੀਆ)-ਬੰਦਗੀ ਸੇਵਾ ਸੁਸਾਇਟੀ ਵੱਲੋਂ ਜ਼ਿਲ੍ਹਾ ਕਚਹਿਰੀ ਸੰਗਰੂਰ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ ਜਿੱਥੇ 125 ਦੇ ਕਰੀਬ ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦੇ ਵਿੱਚ ਸ਼੍ਰੀ ਮੁਨੀਸ਼ ਸਿੰਗਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਗਰੂਰ, ਜੁਡੀਸ਼ੀਅਲ ਮਜਿਸਟਰੇਟ ਦਵਿੰਦਰ ਸਿੰਘ, ਸ਼ਲੀਲ ਗੋਇਲ ਅਤੇ ਜੱਜ ਰੀਤਵਰਿੰਦਰ ਧਾਲੀਵਾਲ ਨੇ ਵੀ ਖ਼ੂਨ ਦਾਨ ਕੀਤਾ।
ਐ
ਐਡਵੋਕੇਟ ਦਲਜੀਤ ਸਿੰਘ ਸੇਖੋ ਨੂੰ ਸਨਮਾਨਿਤ ਕਰਦੇ ਵਕੀਲ। ਤਸਵੀਰ-ਮੁਕੇਸ਼ ਕੁਮਾਰ
17-10-2026
ਸੰਗਰੂਰ, 16 ਅਕਤੂਬਰ (ਧੀਰਜ ਪਸ਼ੋਰੀਆ)-ਬੰਦਗੀ ਸੇਵਾ ਸੁਸਾਇਟੀ ਵੱਲੋਂ ਜ਼ਿਲ੍ਹਾ ਕਚਹਿਰੀ ਸੰਗਰੂਰ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ ਜਿੱਥੇ 125 ਦੇ ਕਰੀਬ ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦੇ ਵਿੱਚ ਸ਼੍ਰੀ ਮੁਨੀਸ਼ ਸਿੰਗਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਗਰੂਰ, ਜੁਡੀਸ਼ੀਅਲ ਮਜਿਸਟਰੇਟ ਦਵਿੰਦਰ ਸਿੰਘ, ਸ਼ਲੀਲ ਗੋਇਲ ਅਤੇ ਜੱਜ ਰੀਤਵਰਿੰਦਰ ਧਾਲੀਵਾਲ ਨੇ ਵੀ ਖ਼ੂਨ ਦਾਨ ਕੀਤਾ। ਸਾਰੇ ਵਧੀਕ ਸ਼ੈਸ਼ਨ ਜੱਜ ਅਤੇ ਜੁਡੀਸ਼ੀਅਲ ਮਜਿਸਟਰੇਟ ਕੈਂਪ ਦੇ ਵਿਸ਼ੇਸ਼ ਮਹਿਮਾਨ ਰਹੇ। ਕੈਂਪ ਦੌਰਾਨ ਬੰਦਗੀ ਸੇਵਾ ਸੁਸਾਇਟੀ ਦੇ ਪ੍ਰਧਾਨ ਜਗਤਾਰ ਸਿੰਘ ਕਲੇਰ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮਾਨ, ਸੈਕਟਰੀ ਜਤਿੰਦਰਵੀਰ ਸਿੰਘ, ਖ਼ਜ਼ਾਨਚੀ ਗੁਰਧਿਆਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਪ੍ਰਧਾਨ ਡੀ.ਬੀ.ਏ. ਸੰਗਰੂਰ, ਸੰਸਾਰ ਸਿੰਘ ਮਾਨ ਸੈਕਟਰੀ, ਦਵਿੰਦਰ ਸਿੰਘ ਤੂਰ ਉਪ ਪ੍ਰਧਾਨ, ਜਗਵਿੰਦਰ ਸਿੰਘ ਖਹਿਰਾ ਲਾਇਬਰੇਰੀ ਇੰਚਾਰਜ, ਪਰਮਿੰਦਰ ਕੌਰ ਕੈਸ਼ੀਅਰ , ਹੈਰੀ ਗਰਗ ਜੁਆਇੰਟ ਸੈਕਟਰੀ, ਗਗਨਦੀਪ ਸਿੰਘ ਸੀਬੀਆ , ਕੁਲਦੀਪ ਸਿੰਘ ਪੰਨਵਾਂ, ਵਿਨੇ ਕੁਮਾਰ ਜਿੰਦਲ, ਪਰਮਿੰਦਰ ਸਿੰਘ ਘੁਮਾਣ, ਲਖਵਿੰਦਰ ਸਿੰਘ ਚੀਮਾ, ਗੁਰਸੇਵਕ ਸਿੰਘ ਸਿੱਧੁ, ਜਸਵੀਰ ਸਿੰਘ, ਜੂਹੀ ਕੌਸ਼ਲ, ਰੀਚਾ ਸਿੰਗਲਾ, ਰਮਨਦੀਪ ਜਹਾਂਗੀਰ, ਦਨੇਸ਼ ਕੁਮਾਰ,ਗੁਰਪ੍ਰੀਤ ਸਿੰਘ ਗੋਪੀ, ਦਲਵੀਰ ਸਿੰਘ, ਰਜਿੰਦਰ ਸਿੰਘ ਚੰਗਾਲੀਵਾਲਾ, ਜਸਪ੍ਰੀਤ ਸਿੰਘ, ਰਾਜਵੀਰ ਸਿਘ, ਗੁਰਿੰਦਰਪਾਲ ਸ਼ਰਮਾ, ਗੁਰਜੋਤ ਸਿੰਘ, ਅਮੀਤ ਸ਼ਰਮਾ, ਕਮਲਦੀਪ ਸਿੰਘ ਬੋਪਾਰਾਏ, ਓਕਾਰ ਮਾਨ, ਹਰਪ੍ਰੀਤ ਜੋਸ਼ੀ, ਗੁਰਬਚਨ ਸਿੰਘ ਨਹਿਲ, ਰਾਜ ਕੁਮਾਰ ਗੋਇਲ, ਕਰਨ ਸਿੰਘ ਘੁਮਾਣ, ਅਮਿਤ ਭੱਲਾ, ਗਗਨਦੀਪ ਹਰੀਗੜ, ਬਲਜੀਤ ਨਹਿਲ, ਯੁਗੇਸ ਗੁਪਤਾ, ਕੇ ਸੀ ਸ਼ਰਮਾ, ਕੁਲਵੀਰ ਸਿੰਘ ਸੁਨਾਮ, ਅਮਨਜੋਤ ਪਾਵਾ, ਲਵ ਡੋਲੇਵਾਲ, ਸਿਮਰਨਦੀਪ ਬੂਟਰ, ਅਰਮਾਨ ਸਿੰਗਲਾ, ਕੁਲਵਿੰਦਰ ਬੂਟਰ, ਗੁਰੀ, ਮੋਹਿਤ, ਹਨੀ, ਨਵੀ ਅਤੇ ਹੋਰ ਮੌਜੂਦ ਸਨ।