ਬੇਰੁਜ਼ਗਾਰ ਅੱਜ ਆਪਣੇ ਢੰਗ ਨਾਲ ਮਨਾਉਣਗੇ ਦੁਸਹਿਰਾ ਸਰਕਾਰ ਸਹਿਕਾਰੀ ਸੁਸਾਇਟੀਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਲਵੇ-ਮਾਣਕ ਕਣਕਵਾਲ
ਸੰਗਰੂਰ, 17 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਬੇਰੁਜ਼ਗਾਰ ਵਰਗ ਦੀਆਂ ਮੰਗਾਂ ਮੰਨਣ ਤੋਂ ਆਕੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬੇਰੁਜ਼ਗਾਰ ਸਾਂਝੇ ਮੋਰਚੇ ਦਾ ਪਾਰਾ ਚੜ੍ਹ ਚੁੱਕਾ ਹੈ। ਉਹ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੀ ਕੈਬਨਿਟ ਅਤੇ ਦਿੱਲੀ ਟੀਮ ਦੇ ਪੁਤਲੇ ਫ਼ੂਕ ਕੇ ਦਸਹਿਰਾ ਮਨਾਉਣਗੇ।
ਸੁਖਪਾਲ ਸਿੰਘ ਮਾਣਕ ਕਣਕਵਾਲ
ਨਾਅਰੇਬਾਜ਼ੀ ਕਰਦੇ ਹੋਏ ਬੇਰੁਜ਼ਗਾਰ ਅਧਿਆਪਕ। ਤਸਵੀਰ- ਮੁਕੇਸ਼ ਕੁਮਾਰ
18-10-2026