ਅਧਿਆਪਕ ਜਥੇਬੰਦੀ ਸੰਗਰੂਰ ਰੈਲੀ ਦੇ ਲਈ ਗੁਰੂਹਰਸਹਾਏ ਤੋਂ ਹੋਈ ਰਵਾਨਾ
ਅਜੀਤ ਡੈਸਕ
16-02-2026
ਅੱਜ ਦੀ ਇਸ ਰੈਲੀ ਦੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਾਉਣਾ, ਪੁਰਾਣੇ ਪੇ ਸਕੇਲ ਬਹਾਲ ਕਰਾਉਣਾ ਅਤੇ 16% ਡੀ.ਏ ਬਹਾਲ ਕਰਾਉਣਾ, ਏ.ਸੀ.ਪੀ ਸਕੀਮ ਲਾਗੂ ਕਰਾਉਣਾ ਅਤੇ ਪੇ ਕਮਿਸ਼ਨ ਦੀ ਰਹਿੰਦੀ ਰਿਪੋਰਟ ਲਾਗੂ ਕਰਾਉਣਾ ਸ਼ਾਮਿਲ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਜਿੰਨੀ ਦੇਰ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ |