03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਗੁਰਦੁਆਰਾ ਕਮੇਟੀ ਵਲੋਂ ਕੌਂਸਲਰ ਮਧੂ ਵੱਤਾ ਦਾ ਸਨਮਾਨ

ਅਜੀਤ ਡੈਸਕ 16-06-2026
ਤਲਵੰਡੀ ਭਾਈ, 15 ਜੂਨ (ਕੁਲਜਿੰਦਰ ਸਿੰਘ ਗਿੱਲ)-ਤਲਵੰਡੀ ਭਾਈ ਦੇ ਗੁਰਦੁਆਰਾ ਮਹਾਂਵੀਰ ਜੀ (ਮੋਰਨੀ ਵਾਲਾ) ਦੀ ਪ੍ਰਬੰਧਕ ਕਮਟੀ ਵਲੋਂ ਸਥਾਨਿਕ ਵਾਰਡ ਨੰਬਰ 7 ਦੀ ਕੌਂਸਲਰ ਮਧੂ ਵੱਤਾ ਦੇ ਸਨਮਾਨ ਹਿੱਤ ਸਮਾਗਮ ਕਰਵਾਇਆ ਗਿਆ। ਅਰਦਾਸ ਉਪਰੰਤ ਬੁਲਾਰਿਆਂ ਵਲੋਂ ਕਾਂਗਰਸੀ ਆਗੂ ਰੂਪ ਲਾਲ ਵੱਤਾ, ਕੌਂਸਲਰ ਮਧੂ ਵੱਤਾ ਅਤ ਉਨ੍ਹਾਂ ਦੇ ਪਤੀ ਤਰਸਮ ਵੱਤਾ ਦੀ ਸਖਸ਼ੀਅਤ ‘ਤੇ ਚਾਨ੍ਹਣਾਂ ਪਾਉਂਦਿਆਂ ਉਨ੍ਹਾਂ ਸਿਰਪਾ� ਦ ਕ ਸਨਮਾਨਿਤ ਕੀਤਾ ਗਿਆ। ਇਸ ਸਮਂ ਕਾਂਗਰਸ ਰੂਪ ਲਾਲ ਵੱਤਾ ਨੇ ਕਿਹਾ ਕਿ ਸੰਗਤ ਨੇ ਮਧੂ ਵੱਤਾ ਨੂੰ ਕੌਂਸਲਰ ਬਣਾ ਕੇ ਉਨ੍ਹਾਂ ਦ ਪਰਿਵਾਰ ਨੂੰ ਵੱਡਾ ਸਨਮਾਨ ਬਖਸ਼ਿਆਂ ਹੈ, ਜਿਸ ਲਈ ਉਹ ਲੋਕਾਂ ਦੇ ਰਿਣੀ ਰਹਿਣਗੇ। ਇਸ ਮੌਕੇ ਤੇ ਰਾਮ ਸਿੰਘ ਕਲਸੀ, ਜੰਗ ਸਿੰਘ ਕਲਸੀ, ਗੁਰਮੀਤ ਸਿੰਘ, ਕੇਵਲ ਸਿੰਘ ਕਲਸੀ, ਜਸਮੇਲ ਸਿੰਘ ਕਲਸੀ, ਮਨੂੰ ਕਲਸੀ, ਹਰਦੀਪ ਸਿੰਘ, ਜੱਜ ਸਿੰਘ ਬਰਾੜ, ਵਰਿੰਦਰ ਕੁਮਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਸੇਵਾ ਭਾਰਤੀ ਵਲੋਂ ਠੰਡੇ ਮਿੱਠੇ ਜਲ ਦੀ ਲਗਾਈ ਛਬੀਲ ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟਾਂ ਨੇ ਯਮੁਨਾਨਗਰ ਯੋਗਾ ਮੈਰਾਥਨ ’ਚ ਲਿਆ ਹਿੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।