ਮੋਟਰਾਂ ਦੀ ਬਿਜਲੀ ਦੀ ਸਪਲਾਈ ’ਚ ਲੱਗ ਰਿਹਾ ਵੱਡੇ ਕੱਟ ਕਿਸਾਨਾਂ ਦੇ ਘਾਤਕ- ਢਿੱਲੋਂ
ਮੱਖੂ, 8 ਸਤੰਬਰ (ਕੁਲਵਿੰਦਰ ਸਿੰਘ)-ਕਿਸਾਨਾਂ ਵਲੋਂ ਪਾਲੀ ਝੋਨੇ ਦੀ ਫ਼ਸਲ ਪੂਰੇ ਨਿਸਾਰੇ ’ਤੇ ਹੈ ਅਤੇ ਇਸ ਸਮੇਂ ਝੋਨੇ ਨੂੰ ਜ਼ਿਆਦਾ ਪਾਣੀ ਦੀ ਜਰੂਰਤ ਹੁੰਦੀ ਹੈ। ਪਰ ਬਿਜਲੀ ਵਿਭਾਗ ਵਲੋਂ ਪਾਣੀ ਵਾਲੀਆਂ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਦੀ ਸਪਲਾਈ ਵਿਚ ਵੱਡੇ ਵੱਡੇ ਕੱਟ ਲਗਾ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਅਜੀਤ ਡੈਸਕ
09-09-2026