17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਐਡਵੋਕੇਟ ਮਿੰਟੂ ਗਿੱਲ ਵਲੋਂ ਸਵ.ਸ਼ਿੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ

ਗੋਲੂ ਕਾ ਮੋੜ, 16 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ) - ਬੀਤੇ ਦਿਨੀ ਗੁਰੂਹਰਸਹਾਏ ਦੇ ਵਸਨੀਕ ਸੁਰਿੰਦਰ ਸਿੰਘ ‘ਸ਼ਿੰਦਾ ਬੈਟਰੀਆਂ ਵਾਲਾ’ ਦੇ ਦੇਹਾਂਤ ’ਤੇ ਐਡਵੋਕੇਟ ਮਿੰਟੂ ਗਿੱਲ, ਨਿੱਜੀ ਸਕੱਤਰ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵਲੋ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਐਡਵੋਕੇਟ ਮਿੰਟੂ ਗਿੱਲ ਨੇ ਸਵ.

ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਤੇ ਪਤਵੰਤੇ। ਤਸਵੀਰ-ਸੁਰਿੰਦਰ ਸਿੰਘ ਪੁਪਨੇਜਾ 17-10-2026
ਗੋਲੂ ਕਾ ਮੋੜ, 16 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ) - ਬੀਤੇ ਦਿਨੀ ਗੁਰੂਹਰਸਹਾਏ ਦੇ ਵਸਨੀਕ ਸੁਰਿੰਦਰ ਸਿੰਘ ‘ਸ਼ਿੰਦਾ ਬੈਟਰੀਆਂ ਵਾਲਾ’ ਦੇ ਦੇਹਾਂਤ ’ਤੇ ਐਡਵੋਕੇਟ ਮਿੰਟੂ ਗਿੱਲ, ਨਿੱਜੀ ਸਕੱਤਰ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵਲੋ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਐਡਵੋਕੇਟ ਮਿੰਟੂ ਗਿੱਲ ਨੇ ਸਵ.ਸ਼ਿੰਦਾ ਦੇ ਭਰਾਵਾਂ ਗੁਰਬਚਨ ਸਿੰਘ ਅਤੇ ਅਮਰਜੀਤ ਸਿੰਘ ਡਿਪਟੀ ਸਮੇਤ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਪ੍ਰਗਟਾਇਆ ਤੇ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਵਿਕੀ, ਜੱਜ, ਹੈਪੀ ਭੰਡਾਰੀ, ਰਣਜੀਤ ਸਿੰਘ ਰਾਣਾ ਬਸਤੀ ਲਾਭ ਸਿੰਘ ਵਾਲਾ ਤੋਂ ਸੋਨੂੰ ਸੋਢੀ ਐੱਮ.ਸੀ., ਹੈਪੀ ਝੰਡੂਵਾਲਾ, ਵਿੱਕੀ, ਜੱਜ ਤੇ ਮਨੋਜ ਗਿਰਧਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ. ਮਾਡਲ ਸਕੂਲ ਦੀ ‘ਵਿੰਟੇਜ ਗੈਲਰੀ’ ਦਾ ਉਦਘਾਟਨ ਅਗਲੀ ਖ਼ਬਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ’ਚ ਰਾਣਾ ਸੋਢੀ ਦੀ ਅਗਵਾਈ ਹੇਠ ਭਾਜਪਾ ਦੀ ਜਿੱਤ ਯਕੀਨੀ - ਦਵਿੰਦਰ ਸਿੰਘ ਪਹਿਲਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।