ਜ਼ਿਲ੍ਹਾ ਫਿਰੋਜ਼ਪੁਰ ’ਚ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਮੇਲੇ ਦੌਰਾਨ ਉੱਘੇ ਗਾਇਕ ਹਰਜਿੰਦਰ ਮਨੀ ਅਤੇ ਹੋਰ ਗਾਇਕਾਂ ਵਲੋਂ ਆਪਣੇ ਗੀਤਾਂ ਰਾਹੀਂ ਇਕੱਤਰ ਲੋਕਾਂ ਨੂੰ ਝੂਮਣ ਲਾਈ ਰੱਖਿਆ ਗਿਆ। ਜਦਕਿ ਦੁਸਹਿਰੇ ਦੌਰਾਨ ਰਾਮ-ਲੀਲ੍ਹਾ ਦੀਆਂ ਝਾਕੀਆਂ ਪੇਸ਼ ਕਰਦੇ ਹੋਏ ਕਲਾਕਾਰਾਂ ਵਲੋਂ ਰਾਵਣ ਵੱਧ ਤੱਕ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ ਗਈ।
ਦੁਸਹਿਰੇ ਮੌਕੇ ਕਮੇਟੀ ਮੈਂਬਰ ਰਮਿੰਦਰ ਸਿੰਘ ਆਵਲਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ। ਤਸਵੀਰਾਂ- ਕਪਿਲ ਕੰਧਾਰੀ
21-10-2026