ਪਿੰਡ ਨੂਰਪੁਰ ਦੀ ਦਾਣਾ ਮੰਡੀ ’ਚ ਗੁੰਡਾਗਰਦੀ, ਨੌਜਵਾਨਾਂ ਨੇ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਕੱਟਿਆ
ਜ਼ੀਰਾ, 26 ਅਕਤੂਬਰ (ਰਜਨੀਸ਼ ਕਥੂਰੀਆ)- ਥਾਣਾ ਸਦਰ ਜ਼ੀਰਾ ਦੇ ਅਧੀਨ ਪੈਂਦੇ ਪਿੰਡ ਨੂਰਪੁਰ ਵਿਖੇ ਸਥਿਤ ਦਾਣਾ ਮੰਡੀ ਵਿਚ ਇਕ ਕਿਸਾਨ ਵਲੋਂ ਗੁੰਡਿਆਂ ਨੂੰ ਬੁਲਾ ਕੇ ਮਜ਼ਦੂਰਾਂ ਦਾ ਕੁਟਾਪਾ ਚੜਵਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ 7 ਮਜ਼ਦੂਰ ਜ਼ਖਮੀ ਹੋ ਗਏ।
ਅਜੀਤ ਡੈਸਕ
27-10-2026