ਮੱਖੂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ
ਮੱਖੂ, 26 ਅਕਤੂਬਰ (ਵਰਿੰਦਰ ਮਨਚੰਦਾ)- ਕਸਬਾ ਮੱਖੂ ਵਿਖੇ ਵਾਲਮੀਕਿ ਸਭਾ ਮੱਖੂ ਵਲੋਂ ਡਾ. ਰਣਜੀਤ ਸਿੰਘ ਚੌਕ ਵਿਖੇ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਅਜੀਤ ਡੈਸਕ
27-10-2026