ਕੁੱਲਗੜ੍ਹੀ ਦੇ ਨੌਜਵਾਨ ਯੂਥ ਅਕਾਲੀ ਦਲ ਦੇ ਜਥੇਬੰਧਕ ਸਕੱਤਰ ਬਣੇ
ਕੁੱਲਗੜ੍ਹੀ, 30 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਯੂਥ ਅਕਾਲੀ ਆਗੂਆਂ ਨੂੰ ਸਰਗਰਮ ਭੂਮਿਕਾ ਨਿਭਾਉਣ ਲਈ ਯੋਗ ਅਹੁਦੇ ਦਿੱਤੇ ਜਾ ਰਹੇ ਹਨ। ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡ ਕੁੱਲਗੜ੍ਹੀ ਤੋਂ ਅਮਨਦੀਪ ਸਿੰਘ ਮੰਪੀ ਅਤੇ ਨਿਮਰਤਪ੍ਰੀਤ ਸਿੰਘ ਸੰਧੂ ਨੂੰ ਯੂਥ ਅਕਾਲੀ ਦਲ ਦੀ ਜਥੇਬੰਦੀ ਦੇ ਜਥੇਬੰਧਕ ਸਕੱਤਰ ਬਣਾਇਆ ਗਿਆ ਹੈ।
ਅਮਨਦੀਪ ਸਿੰਘ, ਨਿਮਰਤਪ੍ਰੀਤ ਸਿੰਘ
31-10-2026