31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਾਹਿਤ ਸਭਾ ਦੀ ਮਹੀਨੇ ਵਾਰ ਮੀਟਿੰਗ

ਜ਼ੀਰਾ, 30 ਅਗਸਤ(ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਚ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਮੁਖਤਿਆਰ ਸਿੰਘ ਬਰਾੜ ਬੰਡਾਲਾ ਪੁਰਾਣਾ ਦੇ ਛੋਟੇ ਭਰਾ ਦੀ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ, ਮੀਟਿੰਗ ਦੌਰਾਨ ਮੈਂਬਰਾਂ ਦੀ ਮੀਟਿੰਗ ਵਿਚ ਘੱਟ ਰਹੀ ਗਿਣਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਗਿਣਤੀ ਵਧਾਉਣ ਬਾਰੇ ਮੈਂਬਰਾਂ ਤੋਂ ਸੁਝਾਅ ਲਏ ਗਏ ਕਵਿਤਾਵਾਂ ਦੀ ਸ਼ੁਰੂਆਤ ਕਰਦਿਆਂ ਸਾਹਿਤਕਾਰ ਦੀਪ ਜੀਰਵੀ ਵਲੋਂ ਮੁੱਖ ਬੰਦ ਸੁਰਿੰਦਰ ਕੁਮਾਰ ਵਲੋਂ ਕਵਿਤਾ ਪ੍ਰਿਤਪਾਲ ਸਿੰਘ ਮਨਕੂ ਨੇ ਕਵਿਤਾ, ਪੱਤਿਆਂ ਜਿਹੇ ਹੋ ਰਹੇ ਹਾਂ, ਲੈਕਚਰਾਰ ਨਰਿੰਦਰ ਸਿੰਘ ਵਲੋਂ ਵਾਰਤਕ ਲੇਖ, ਧਰਤੀ ਉੱਤੇ ਵਧ ਰਹੀ ਤਪਸ, ਗੁਰਦੇਵ ਸਿੰਘ ਮਰਖਾਈ ਨੇ ਗੀਤ ,ਉੱਖੜੀ ਕੁਹਾੜੀ, ਪਰਦੀਪ ਸਿੰਘ ਅਲੀਪੁਰ ਨੇ ਕਵਿਤਾ, ਗੁੱਸਾ ਛੱਡ ਵੀ ਦੇ, ਸੁਖਰਾਜ ਜ਼ੀਰਾ ਨੇ ਕਵਿਤਾ, ਪ੍ਰਤਾਪ ਸਿੰਘ ਨੇ ਕਵਿਤਾ ਇਕੱਲਾ ਇਕੱਲਾ ਤੁਰਿਆ ਫਿਰਦਾ, ਹਰਬੰਸ ਸਿੰਘ ਨੇ ਕਿਸ ਦੇ ਬੰਨਾ ਰੱਖੜੀ, ਜਰਨੈਲ ਸਿੰਘ ਭੁੱਲਰ ਵਲੋਂ ਸ਼ੇਅਰ, ਮਨਦੀਪ ਸਿੰਘ ਮਲਸੀਆਂ ਵਲੋਂ ਗੀਤ ਰੋਣਾ ਕਦੋਂ ਆਉਂਦਾ ਹੈ ਆਦਿ ਪੇਸ਼ ਕੀਤੇ ਰਚਨਾਵਾਂ ਉਪਰ ਸਹਿੱਤਕ ਮੈਂਬਰਾਂ ਵਲੋਂ ਸੁਝਾਓ ਵੀ ਦਿੱਤੇ ਗਏ।

ਅਜੀਤ ਡੈਸਕ 31-08-2026
ਜ਼ੀਰਾ, 30 ਅਗਸਤ(ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਚ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਕਲੱਬ ਦੇ ਸੀਨੀਅਰ ਮੈਂਬਰ ਮੁਖਤਿਆਰ ਸਿੰਘ ਬਰਾੜ ਬੰਡਾਲਾ ਪੁਰਾਣਾ ਦੇ ਛੋਟੇ ਭਰਾ ਦੀ ਬੇਵਕਤੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੈਂਬਰਾਂ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ, ਮੀਟਿੰਗ ਦੌਰਾਨ ਮੈਂਬਰਾਂ ਦੀ ਮੀਟਿੰਗ ਵਿਚ ਘੱਟ ਰਹੀ ਗਿਣਤੀ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਗਿਣਤੀ ਵਧਾਉਣ ਬਾਰੇ ਮੈਂਬਰਾਂ ਤੋਂ ਸੁਝਾਅ ਲਏ ਗਏ ਕਵਿਤਾਵਾਂ ਦੀ ਸ਼ੁਰੂਆਤ ਕਰਦਿਆਂ ਸਾਹਿਤਕਾਰ ਦੀਪ ਜੀਰਵੀ ਵਲੋਂ ਮੁੱਖ ਬੰਦ ਸੁਰਿੰਦਰ ਕੁਮਾਰ ਵਲੋਂ ਕਵਿਤਾ ਪ੍ਰਿਤਪਾਲ ਸਿੰਘ ਮਨਕੂ ਨੇ ਕਵਿਤਾ, ਪੱਤਿਆਂ ਜਿਹੇ ਹੋ ਰਹੇ ਹਾਂ, ਲੈਕਚਰਾਰ ਨਰਿੰਦਰ ਸਿੰਘ ਵਲੋਂ ਵਾਰਤਕ ਲੇਖ, ਧਰਤੀ ਉੱਤੇ ਵਧ ਰਹੀ ਤਪਸ, ਗੁਰਦੇਵ ਸਿੰਘ ਮਰਖਾਈ ਨੇ ਗੀਤ ,ਉੱਖੜੀ ਕੁਹਾੜੀ, ਪਰਦੀਪ ਸਿੰਘ ਅਲੀਪੁਰ ਨੇ ਕਵਿਤਾ, ਗੁੱਸਾ ਛੱਡ ਵੀ ਦੇ, ਸੁਖਰਾਜ ਜ਼ੀਰਾ ਨੇ ਕਵਿਤਾ, ਪ੍ਰਤਾਪ ਸਿੰਘ ਨੇ ਕਵਿਤਾ ਇਕੱਲਾ ਇਕੱਲਾ ਤੁਰਿਆ ਫਿਰਦਾ, ਹਰਬੰਸ ਸਿੰਘ ਨੇ ਕਿਸ ਦੇ ਬੰਨਾ ਰੱਖੜੀ, ਜਰਨੈਲ ਸਿੰਘ ਭੁੱਲਰ ਵਲੋਂ ਸ਼ੇਅਰ, ਮਨਦੀਪ ਸਿੰਘ ਮਲਸੀਆਂ ਵਲੋਂ ਗੀਤ ਰੋਣਾ ਕਦੋਂ ਆਉਂਦਾ ਹੈ ਆਦਿ ਪੇਸ਼ ਕੀਤੇ ਰਚਨਾਵਾਂ ਉਪਰ ਸਹਿੱਤਕ ਮੈਂਬਰਾਂ ਵਲੋਂ ਸੁਝਾਓ ਵੀ ਦਿੱਤੇ ਗਏ। ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਕਾਲਾ ਬੇਰੀ ਵਾਲਾ ਵਲੋਂ ਬਾਖੂਬੀ ਨਿਭਾਈ ਗਈ।
ਪਿਛਲੀ ਖ਼ਬਰ ਗਰੀਨ ਅਬੋਹਰ ਵਲੋਂ ਸਰਕਾਰੀ ਮਿਡਲ ਹਾਈ ਸਕੂਲ ਅਜੀਮਗੜ੍ਹ ਵਿਖੇ ਬੂਟੇ ਲਗਾਉਣ ਦੀ ਚਲਾਈ ਮੁਹਿੰਮ ਅਗਲੀ ਖ਼ਬਰ ਸਤਲੁਜ ਦਰਿਆ ’ਤੇ ਨੋਚਾਂ ਬੰਨ੍ਹਣ ਲਈ ਸੰਗਤਾਂ ਦੀ ਸੇਵਾ ਜਾਰੀ * ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵੱਡੀ ਗਿਣਤੀ ਸੰਗਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।