07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਾਬਕਾ ਕੌਂਸਲਰ ਰੇਖਾ ਰਾਣੀ ਬਾਘਲਾ ਦਾ ਦਿਹਾਂਤ, ਸਸਕਾਰ ਅੱਜ <br/>

ਅਜੀਤ ਡੈਸਕ 03-05-2026
ਰਾਮਾ ਮੰਡੀ, 2 ਮਈ (ਗੁਰਪ੍ਰੀਤ ਸਿੰਘ ਅਰੋੜਾ)- ਸ਼ਹਿਰ ਦੇ ਉੱਘੇ ਸਮਾਜ ਸੇਵੀ ਬਾਘਲਾ ਪਰਿਵਾਰ ਨੂੰ ਉਸ ਸਮੇਂ ਡੂੰਘਾ ਪੁੱਜਾ ਜਦੋਂ ਸਾਬਕਾ ਕੌਂਸਲਰ ਰੇਖਾ ਰਾਣੀ ਬਾਘਲਾ ਪਤਨੀ ਸਵਰਗੀ ਮਨੋਹਰ ਲਾਲ ਬਾਘਲਾ ਦਾ ਅਚਾਨਕ ਦੇਹਾਂਤ ਹੋ ਗਿਆ¢ ਉਨ੍ਹਾਂ ਦਾ ਸਸਕਾਰ ਅੱਜ ਸ਼ਹਿਰ ਦੇ ਰਾਮਬਾਗ ਵਿਖੇ ਕੀਤਾ ਜਾਵੇਗਾ¢ ਰੇਖਾ ਰਾਣੀ ਬਾਘਲਾ ਦੇ ਦਿਹਾਂਤ 'ਤੇ ਹਰੇ ਕ੍ਰਿਸ਼ਨਾ ਪੰਛੀ ਜਲ ਸੇਵਾ ਦੇ ਸਰਪ੍ਰਸਤ ਡਾਕਟਰ ਸੋਹਣ ਲਾਲ ਕਲਿਆਣੀ, ਡਾਕਟਰ ਰਮੇਸ਼ ਜੈਨ, ਹਿੰਦੂ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਗੋਇਲ, ਗੋਲਡੀ ਮਹੇਸ਼ਵਰੀ, ਲੋਕ ਅਧਿਕਾਰ ਲਹਿਰ ਦੇ ਆਗੂ ਗਗਨਦੀਪ ਸਿੰਘ ਬਹਿਣੀਵਾਲ, ਸੁਖਵੰਤ ਸਿੰਘ ਕਾਲਾ, ਰਾਕੇਸ਼ ਕੁਮਾਰ ਮਹਾਜਨ, ਭਾਜਪਾ ਦੇ ਸੀਨੀਅਰ ਆਗੂ ਵਿਜੇ ਲਹਿਰੀ, ਤੇਲੂ ਰਾਮ ਲਹਿਰੀ ਸਾਬਕਾ ਕੌਂਸਲਰ, ਬਲਵੀਰ ਸਿੰਘ ਮੱਕੜ, ਬੌਬੀ ਲਹਿਰੀ ਪ੍ਰਧਾਨ ਹੈਲਪ ਲਾਈਨ ਵੈੱਲਫੇਅਰ ਸੋਸਾਇਟੀ ਰਾਮਾਂ, ਵਿਸ਼ਾਲ ਲਹਿਰੀ ਪ੍ਰਧਾਨ ਲੋਕ ਭਲਾਈ ਸੇਵਾ ਸੰਮਤੀ, ਕਾਂਸਲ ਗੈਸ ਸਰਵਿਸ ਦੇ ਮਾਲਕ ਰਜਿੰਦਰ ਕੁਮਾਰ ਬੱਬੀ ਕਾਂਸਲ, ਇਵਨੀਤ ਸਿੰਘ ਮਿੰਕੂ ਅਸੀਜਾ, ਕੌਰ ਸਿੰਘ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਕਰਮਜੀਤ ਕੌਰ ਸਿੱਧੂ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਦੀਦਾਰ ਸਿੰਘ ਮੱਕੜ, ਪਾਲ ਸਿੰਘ ਟੇਲਰ, ਬਲਜੀਤ ਸਿੰਘ ਬਰਾੜ, ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ ਰਾਮਾ, ਗੁਰਚੇਤ ਸਿੰਘ ਸਿੱਧੂ ਪ੍ਰਧਾਨ ਜੈ ਬਾਬਾ ਸਰਬੰਗੀ ਸਪੋਰਟਸ ਕਲੱਬ, ਕ੍ਰਿਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕÏਾਸਲ ਰਾਮਾਂ, ਮਾਂ ਚਿੰਤਪੁਰਨੀ ਜਾਗਰਣ ਮੰਡਲ ਦੇ ਪ੍ਰਧਾਨ ਬੌਬੀ ਸਿੰਗਲਾ, ਸÏਰਵ ਮਿੱਤਲ, ਅਮਰਜੀਤ ਸਿੰਘ ਅਸੀਜਾ ਆਦਿ ਤੋਂ ਇਲਾਵਾ ਵੱਖ-ਵੱਖ ਧਾਰਮਿਕ ਰਾਜਨੀਤਿਕ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢


ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਐਸ.ਸੀ. ਵਿੰਗ ਵਲੋਂ ਪਿੰਡਾਂ ਵਿਚ ਸਰਗਰਮੀਆਂ <br/> ਅਗਲੀ ਖ਼ਬਰ ਬਾਬਾ ਭਾਈ ਰੂਪ ਚੰਦ ਦਾ ਤਿੰਨ ਰੋਜ਼ਾ ਜੋੜ ਮੇਲਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।