07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਗੁਰੂ ਰਾਮਦਾਸ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਦਾ 70ਵੇਂ ਅੰਤਰ ਜ਼ੋਨਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਲਹਿਰਾ ਮੁਹੱਬਤ, 6 ਅਗਸਤ (ਸੁਖਪਾਲ ਸਿੰਘ ਸੁੱਖੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਂ ਅੰਤਰ ਜੋਨਲ ਖੇਡਾਂ ਦੌਰਾਨ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ ਟੇਬਲ ਟੈਨਿਸ, ਬੈੱਡਮਿੰਟਨ, ਖੋ-ਖੋ, ਕੁਸ਼ਤੀ, ਕਬੱਡੀ ਅਤੇ ਰੱਸਾਕੱਸੀ ਮੁਕਾਬਲੇ ਵਿਚ ਭਾਗ ਲਿਆ। ਜਿਸ ਵਿਚ ਟੇਬਲ ਟੈਨਿਸ ਲੜਕੇ-17 ਤੀਜਾ ਸਥਾਨ, ਬੈੱਡਮਿੰਟਨ ਲੜਕੇ-19 ਪਹਿਲਾ ਸਥਾਨ, ਅੰਡਰ-17 ਤੀਜਾ ਸਥਾਨ, ਖੋ -ਖੋ ਲੜਕੀਆਂ-14 ਦੂਜਾ ਸਥਾਨ, ਕੁਸ਼ਤੀ ਲੜਕੇ 14 ਅਤੇ 17 ਪਹਿਲਾਂ ਤੇ ਦੂਜਾ ਸਥਾਨ, ਕਬੱਡੀ 19 ਦੂਜਾ ਸਥਾਨ, ਰੱਸਾਕੱਸੀ ਲੜਕੀਆਂ -17 ਦੂਜਾ ਸਥਾਨ, ਲੜਕੇ-14 ਦੂਜਾ ਸਥਾਨ ਅਤੇ 17 ਤੀਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ।

ਅਜੀਤ ਡੈਸਕ 07-08-2026
ਲਹਿਰਾ ਮੁਹੱਬਤ, 6 ਅਗਸਤ (ਸੁਖਪਾਲ ਸਿੰਘ ਸੁੱਖੀ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 70ਵੀਂ ਅੰਤਰ ਜੋਨਲ ਖੇਡਾਂ ਦੌਰਾਨ ਗੁਰੂ ਰਾਮਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਦੇ ਵਿਦਿਆਰਥੀਆਂ ਵਲੋਂ ਟੇਬਲ ਟੈਨਿਸ, ਬੈੱਡਮਿੰਟਨ, ਖੋ-ਖੋ, ਕੁਸ਼ਤੀ, ਕਬੱਡੀ ਅਤੇ ਰੱਸਾਕੱਸੀ ਮੁਕਾਬਲੇ ਵਿਚ ਭਾਗ ਲਿਆ। ਜਿਸ ਵਿਚ ਟੇਬਲ ਟੈਨਿਸ ਲੜਕੇ-17 ਤੀਜਾ ਸਥਾਨ, ਬੈੱਡਮਿੰਟਨ ਲੜਕੇ-19 ਪਹਿਲਾ ਸਥਾਨ, ਅੰਡਰ-17 ਤੀਜਾ ਸਥਾਨ, ਖੋ -ਖੋ ਲੜਕੀਆਂ-14 ਦੂਜਾ ਸਥਾਨ, ਕੁਸ਼ਤੀ ਲੜਕੇ 14 ਅਤੇ 17 ਪਹਿਲਾਂ ਤੇ ਦੂਜਾ ਸਥਾਨ, ਕਬੱਡੀ 19 ਦੂਜਾ ਸਥਾਨ, ਰੱਸਾਕੱਸੀ ਲੜਕੀਆਂ -17 ਦੂਜਾ ਸਥਾਨ, ਲੜਕੇ-14 ਦੂਜਾ ਸਥਾਨ ਅਤੇ 17 ਤੀਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ। ਇਹ ਮੁਕਾਬਲੇ ਖੇਡ ਮੈਦਾਨ ਮੰਡੀ ਕਲਾਂ, ਲਹਿਰਾ ਮੁਹੱਬਤ ਅਤੇ ਰਾਮਪੁਰਾ ਪਿੰਡ ਵਿਖੇ ਕਾਰਵਾਏ ਗਏ। ਜਿਸ ਵਿਚ ਗੁਰੂ ਰਾਮਦਾਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ-ਆਪਣੀ ਪੁਜੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਦੀਪ ਕੌਰ ਨੇ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਖੁਸ਼ੀ ਜਾਹਰ ਕਰਦਿਆਂ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੱਧ ਚੜ੍ਹ ਕੇ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ।
ਪਿਛਲੀ ਖ਼ਬਰ ਦਫ਼ਤਰੀ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ, ਵਿਭਾਗੀ ਕੰਮਕਾਜ ਠੱਪ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ‘ਨਸ਼ਾ ਮੁਕਤ ਯੁਵਾ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।