ਤ੍ਰਿਵੈਣੀ ਕਲੱਬ ਬਠਿੰਡਾ ਦੀਆਂ ‘ਤੀਆਂ’ ’ਚ ਪੰਜਾਬੀ ਸੱਭਿਆਚਾਰ ਦੇ ਬਿਖਰੇ ਰੰਗ
ਬਠਿੰਡਾ, 9 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਤ੍ਰਿਵੈਣੀ ਕਲੱਬ ਰਜਿ. ਬਠਿੰਡਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਮਾਡਲ ਟਾਊਨ ਫੇਜ਼-3 ਵਿਖੇ ‘ਤੀਆਂ ਦਾ ਮੇਲਾ’ ਕਰਵਾਇਆ ਗਿਆ।
ਮਾਡਲ ਟਾਊਨ ਬਠਿੰਡਾ ਵਿਖੇ ਲੱਗੇ ਤੀਆਂ ਦੇ ਮੇਲੇ ਵਿਚ ਡੀਈਓ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਅਤੇ ਗਿੱਧਾ ਪਾਉਂਦੀਆਂ ਔਰਤਾਂ। ਤਸਵੀਰਾਂ: ਲਵਲੀ
10-08-2026