ਦਿਉਣ ਦੇ ਸ਼ਹੀਦ ਲਾਂਸ ਨਾਇਕ ਜਗਦੀਸ਼ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ
ਬੱਲੂਆਣਾ, 16 ਅਗਸਤ (ਗੁਰਨੈਬ ਸਾਜਨ)- ਆਜ਼ਾਦੀ ਦੇ 80ਵੇਂ ਸੁਤੰਤਰਤਾ ਦਿਹਾੜੇ ਮੌਕੇ ਦਿਉਣ ਦੇ ਸ਼ਹੀਦ ਲਾਂਸ ਨਾਇਕ ਜਗਦੀਸ ਸਿੰਘ ਮੈਮੋਰੀਅਲ ਤੇ ਸ਼ਰਧਾਂਜਲੀ ਭੇਟ ਕੀਤੀ। ਬਠਿੰਡਾ ਛਾਉਣੀ ‘ਚੋਂ ਆਈ ਗਾਰਡ ਨੇ ਪਰਿਵਾਰ ਦੇ ਸਹਿਯੋਗ ਨਾਲ ਕੌਮੀ ਝੰਡਾ ਲਹਿਰਾਇਆ।
ਆਜ਼ਾਦੀ ਦੇ 80ਵੇਂ ਦਿਹਾੜੇ ਮੌਕੇ ਸ਼ਹੀਦ ਜਗਦੀਸ਼ ਸਿੰਘ ਦੀ ਪਤਨੀ ਦਾ ਸਨਮਾਨ ਕਰਦੇ ਹੋਏ। ਤਸਵੀਰ: ਗੁਰਨੈਬ ਸਾਜਨ
17-08-2026