ਮਨਜੀਤ ਸਿੰਘ ਦੀ ਗੁਪਤਾ ਹਸਪਤਾਲ ’ਚ ਹੋਈ ਗੋਡੇ ਦੀ ਸਫਲ ਰੋਬੋਟਿਕ ਸਰਜਰੀ
ਬਠਿੰਡਾ, 31 ਅਗਸਤ (ਪੱਤਰ ਪ੍ਰੇਰਕ)- ਜ਼ਿਲ੍ਹਾ ਮਾਨਸਾ ਦੇ ਪਿੰਡ ਝੁਨੀਰ ਦੇ ਰਹਿਣ ਵਾਲੇ ਮਨਜੀਤ ਸਿੰਘ ਦੀ ਗੁਪਤਾ ਹਸਪਤਾਲ ‘ਚ ਦੋਵੇਂ ਗੋਡਿਆਂ ਦੀ ਰੋਬੋਟਿਕ ਸਰਜਰੀ ਸਫਲਤਾ ਪੂਰਵਕ ਹੋਈ ਹੈ। ਜਿਸ ਕਾਰਨ ਹੁਣ ਉਨ੍ਹਾਂ ਨੇ ਨਾ ਅਸਹੀਣਯੋਗ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ।
ਰੋਬੋਟਿਕ ਸਰਜਰੀ ਕਰਵਾਉਣ ਤੋਂ ਬਾਅਦ ਮਨਜੀਤ ਸਿੰਘ ਜਾਣਕਾਰੀ ਦਿੰਦੇ ਹੋਏ ਸੱਜੇ ਡਾ. ਮੋਹਿਤ ਗੁਪਤਾ। ਅਜੀਤ ਤਸਵੀਰ
01-09-2026