06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚਿੱਟੇ ਸਮੇਤ 8 ਵਿਅਕਤੀ ਕਾਬੂ

ਮਾਨਸਾ, 5 ਸਤੰਬਰ (ਸ. ਰਿ.)

ਅਜੀਤ ਡੈਸਕ 06-09-2026
ਮਾਨਸਾ, 5 ਸਤੰਬਰ (ਸ.ਰਿ.)- ਥਾਣਾ ਜੋਗਾ ਪੁਲਿਸ ਨੇ ਸਿਮਰਜੀਤ ਸਿੰਘ ਵਾਸੀ ਬੁਰਜ ਢਿੱਲਵਾਂ ਤੋਂ 6 ਗ੍ਰਾਮ ਚਿੱਟਾ, ਥਾਣਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਸੰਜੂ ਕੁਮਾਰ ਵਾਸੀ ਬੁਢਲਾਡਾ ਕੋਲੋਂ 11.20 ਗ੍ਰਾਮ, ਥਾਣਾ ਸਦਰ ਮਾਨਸਾ ਪੁਲਿਸ ਨੇ ਹਰਮੇਸ਼ ਸਿੰਘ ਵਾਸੀ ਨੰਗਲ ਖ਼ੁਰਦ ਤੋਂ 6 ਗ੍ਰਾਮ, ਥਾਣਾ ਝੁਨੀਰ ਪੁਲਿਸ ਨੇ ਜਗਸੀਰ ਰਾਮ ਤੇ ਅਸੀਸ ਸਿੰਘ ਵਾਸੀ ਨੰਗਲ ਕਲਾਂ ਕੋਲੋਂ 7 ਗ੍ਰਾਮ, ਥਾਣਾ ਭੀਖੀ ਪੁਲਿਸ ਨੇ ਜੱਗਾ ਸਿੰਘ ਵਾਸੀ ਭੀਖੀ ਕੋਲੋਂ 6 ਗ੍ਰਾਮ, ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਵੀਰਪਾਲ ਕੌਰ ਵਾਸੀ ਮਾਨਸਾ ਤੋਂ 5 ਗ੍ਰਾਮ ਤੇ ਥਾਣਾ ਬੋਹਾ ਪੁਲਿਸ ਨੇ ਰੁਪਿੰਦਰ ਸਿੰਘ ਵਾਸੀ ਬੋਹਾ ਕੋਲੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
ਪਿਛਲੀ ਖ਼ਬਰ 130 ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਥਰਮਲ ਪਲਾਂਟ ਬਣਾਂਵਾਲਾ ਦੇ ਮੁਲਾਜ਼ਮਾਂ ਦਾ ਧਰਨਾ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।