07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਣਜੀਤ ਸਿੰਘ ਫ਼ੌਜੀ ਸੋਨੀਆ ਬ੍ਰਿਗੇਡ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ

ਮਾਨਸਾ, 6 ਸਤੰਬਰ (ਸੱਭਿ. ਪ੍ਰਤੀ)- ਰਣਜੀਤ ਸਿੰਘ ਫ਼ੌਜੀ ਵਾਸੀ ਮੋਹਰ ਸਿੰਘ ਵਾਲਾ ਨੂੰ ਅਖਿਲ ਭਾਰਤੀਯ ਸੋਨੀਆ ਬ੍ਰਿਗੇਡ ਜ਼ਿਲ੍ਹਾ ਮਾਨਸਾ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਅਜੀਤ ਡੈਸਕ 07-09-2026
ਮਾਨਸਾ, 6 ਸਤੰਬਰ (ਸੱਭਿ.ਪ੍ਰਤੀ)- ਰਣਜੀਤ ਸਿੰਘ ਫ਼ੌਜੀ ਵਾਸੀ ਮੋਹਰ ਸਿੰਘ ਵਾਲਾ ਨੂੰ ਅਖਿਲ ਭਾਰਤੀਯ ਸੋਨੀਆ ਬ੍ਰਿਗੇਡ ਜ਼ਿਲ੍ਹਾ ਮਾਨਸਾ ਦਾ ਦਿਹਾਤੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਬ੍ਰਿਗੇਡ ਦੇ ਪ੍ਰਦੇਸ਼ ਸੰਗਠਨ ਮੰਤਰੀ ਜਗਦੀਪ ਸਿੰਘ ਬਿੱਟੂ ਧਾਲੀਵਾਲ ਵਲੋਂ ਸ. ਫ਼ੌਜੀ ਦੀਆਂ ਕਾਂਗਰਸ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਬਦਲੇ ਕੀਤੀ ਗਈ ਹੈ । ਨਿਯੁਕਤੀ ਪੱਤਰ ਸੌਂਪਦਿਆਂ ਬਿੱਟੂ ਧਾਲੀਵਾਲ ਨੇ ਕਿਹਾ ਕਿ ਬ੍ਰਿਗੇਡ ਦਾ ਪੰਜਾਬ ਭਰ ’ਚ ਵਿਸਥਾਰ ਕੀਤਾ ਜਾ ਰਿਹਾ ਹੈ । ਪੱਤਰ ਸੌਂਪਣ ਮੌਕੇ ਸੰਗਠਨ ਮੰਤਰੀ ਤੋਂ ਇਲਾਵਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸੀਨੀਅਰ ਕਾਂਗਰਸ ਆਗੂ ਬਲਕੌਰ ਸਿੰਘ ਸਿੱਧੂ, ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਉੱਪਲ, ਨਿਰਮਲ ਸਿੰਘ ਤਲਵੰਡੀ, ਸੁਖਦੀਪ ਸਿੰਘ ਸਿੱਧੂ ਨੰਗਲ ਕਲਾਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਰੋਟਰੀ ਕਲੱਬ ਵਲੋਂ ਕੰਪਿਊਟਰ ਅਧਿਆਪਕ ਰਾਜਦੀਪ ਸਿੰਘ ਦਾ ਸਨਮਾਨ ਅਗਲੀ ਖ਼ਬਰ ਐਨਲਾਈਟੈਂਡ ਡਿਗਰੀ ਕਾਲਜ ਵਿਚ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।