ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਛੱਠ ਪੂਜਾ ਦੇ ਵਰਤਾਂ ਦਾ ਪਾਰਨਾ ਕੀਤਾ
ਰਾਮਾਂ ਮੰਡੀ, 16 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਛੱਠ ਪੂਜਾ ਸੇਵਾ ਸਮਿਤੀ ਵਲੋਂ ਛੱਠ ਪੂਜਾ ਤਿਉਹਾਰ ਦੇ ਆਯੋਜਨ ਮੌਕੇ ਅੱਜ ਸਵੇਰੇ ਵਰਤੀ ਮਹਿਲਾਵਾਂ ਨੇ ਰਾਮਸਰਾ ਰਜਵਾਹੇ ਦੇ ਪਾਣੀ ਵਿਚ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਨੂੰ ਨਮਸਕਾਰ ਕਰਦਿਆਂ ਅਰਘ ਦਿੱਤਾ ਅਤੇ ਆਪਣੇ ਵਰਤਾਂ ਦਾ ਪਾਰਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ।
ਪੁਜਾਰੀ ਕੁਲਦੀਪ ਭਾਰਦਵਾਜ ਨੇ ਦੱਸਿਆ ਸੂਰਜ ਪੂਜਾ ਦਾ ਪੌਰਾਣਿਕ ਅਤੇ ਇਤਿਹਾਸਕ ਮਹੱਤਵ
17-11-2026