05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੂਏ ਵਾਲੇ ਸੰਤਾਂ ਦੀ ਯਾਦ ਵਿਚ ਸਾਲਾਨਾ ਭੰਡਾਰਾ 4 ਤੋਂ ਸ਼ੁਰੂ

ਅਜੀਤ ਡੈਸਕ 01-02-2026
ਮਲੌਦ, 31 ਜਨਵਰੀ (ਦਿਲਬਾਗ ਸਿੰਘ ਚਾਪੜਾ)- ਸੱਚਖੰਡ ਵਾਸੀ ਬਾਬਾ ਨੇਕ ਰਾਮ ਜੀ ਸੂਏ ਵਾਲੇ ਮਹਾਪੁਰਖਾਂ ਦੀ ਸਾਲਾਨਾ ਮਿੱਠੀ ਅਤੇ ਨਿੱਘੀ ਯਾਦ ਵਿਚ ਤਿੰਨ ਰੋਜਾ ਭੰਡਾਰਾ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਭਾਈ ਚਰਨਜੀਤ ਸਿੰਘ ਕਾਕਾ ਜੀ ਨੇ ਦੱਸਿਆ ਕਿ 4, 5 ਅਤੇ 6 ਫਰਵਰੀ ਨੂੰ ਬਾਬਾ ਮਾੜੂ ਰਾਮ ਡੇਰਾ ਗੁਫਾ ਲਸੋਈ ਯਾਦਗਾਰੀ ਕਮੇਟੀ ਬਾਬਾ ਨੇਕ ਰਾਮ ਸੂਏ ਵਾਲੇ, ਨਗਰ ਪੰਚਾਇਤ ਲਸੋਈ ਅਤੇ ਸਮੁੱਚੇ ਸੇਵਾਦਾਰਾ ਦੇ ਸਹਿਯੋਗ ਨਾਲ ਲਗਾਤਾਰ ਤਿੰਨ ਦਿਨ ਭੰਡਾਰਾ ਚੱਲਦਾ ਰਹੇਗਾ |
ਪਿਛਲੀ ਖ਼ਬਰ ਲੁਧਿਆਣਾ 'ਚ ਸਿੱਖ ਨੌਜਵਾਨ ਟੈਕਸੀ ਚਾਲਕ ਰਣਜੋਧ ਸਿੰਘ ਦੀ ਕੁੱਟਮਾਰ ਦੀ ਸ਼ੋ੍ਰਮਣੀ ਅਕਾਲੀ ਦਲ ਵਲੋਂ ਨਿਖੇਧੀ ਅਗਲੀ ਖ਼ਬਰ ਪਿੰਡ ਬਗ਼ਲੀ ਖ਼ੁਰਦ ਵਿਖੇ ਸ਼ੋ੍ਰਮਣੀ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।