11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਕੁਲਵੰਤ ਸਿੰਘ ਦੋਰਾਹਾ ਨਗਰ ਕੌਂਸਲ ਦੇ ਬਣੇ ਕਾਰਜਕਾਰੀ ਪ੍ਰਧਾਨ

ਅਜੀਤ ਡੈਸਕ 04-03-2026
ਦੋਰਾਹਾ, 3 ਮਾਰਚ (ਪੱਤਰ ਪ੍ਰੇਰਕ)-ਕੁਲਵੰਤ ਸਿੰਘ ਕੌਂਸਲਰ (ਗਿਆਨੀ ਟਾਇਰ ਸਰਵਿਸ ਦੋਰਾਹਾ) ਨੂੰ ਦੋਰਾਹਾ ਨਗਰ ਕੌਂਸਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ | ਇਸ ਸਮੇਂ ਕੁਲਵੰਤ ਸਿੰਘ ਨੂੰ ਨਗਰ ਕੌਂਸਲ ਦੋਰਾਹਾ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੂਹਲੀ ਅਤੇ ਰਾਜਦੀਪ ਸਿੰਘ ਭਾਟੀਆ ਪ੍ਰਧਾਨ ਨਗਰ ਕੌਂਸਲ ਸਾਨ੍ਹੇਵਾਲ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਸਮੇਂ ਰਣਜੀਤ ਸਿੰਘ ਟਿਵਾਣਾ, ਰਜਿੰਦਰ ਕੌਸ਼ਲ, ਗੁਰਵਿੰਦਰ ਸਿੰਘ ਰਾਣਾ, ਇੰਦਰਜੀਤ ਸਿੰਘ ਫ਼ੌਜੀ, ਗਗਨਦੀਪ ਸਿੰਘ ਲੋਹਟ, ਸਤਵਿੰਦਰ ਸਿੰਘ ਰਾੜੇਵਾਲਾ, ਮਨਜੀਤ ਸਿੰਘ ਧਾਮੀ, ਰਾਜਾ, ਪਵਨ ਕੁਮਾਰ ਸ਼ੁਕਲਾ, ਗੁਰਸੇਵਕ ਸਿੰਘ ਸਾਹਨੇਵਾਲ, ਮੈਨੇਜਰ ਬਖਸ਼ੀਸ਼ ਸਿੰਘ ਮਾਂਗਟ, ਕੁਲਦੀਪ ਸਿੰਘ ਜਨਕ ਰਾਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦੀ ਘੁਡਾਣੀ ਕਲਾਂ ਬਹੁਮੰਤਵੀ ਸੁਸਾਇਟੀ ਖੇਤੀਬਾੜੀ ਸਰਵਿਸ ਸਭਾ ਲਿਮ. ਦੀ ਪ੍ਰਬੰਧਕ ਕਮੇਟੀ ਦੀ ਚੋਣ ਅਗਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।