ਗੁਰੂ ਨਾਨਕ ਸਕੂਲ ਦੋਰਾਹਾ ਦੀ ਆਇਸ਼ਾ ਨੇ ਜਿੱਤਿਆ ਅੰਤਰ ਸਕੂਲ ਸੋਲੋ ਲੋਕ ਗੀਤ ਮੁਕਾਬਲਾ
ਦੋਰਾਹਾ, 8 ਅਗਸਤ (ਪੱਤਰ ਪ੍ਰੇਰਕ)-ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਈਸਟ ਖੰਨਾ ਨੇ ਸਵਾਮੀ ਛੱਗਣ ਲਾਲ ਹੰਸਰਾਜ ਜੈਨ ਪਬਲਿਕ ਸਕੂਲ ਖੰਨਾ ਵਿਖੇ ਇੱਕ ਅੰਤਰ ਸਕੂਲ ਸੋਲੋ ਲੋਕ ਗੀਤ ਮੁਕਾਬਲਾ ਕਰਵਾਇਆ। ਇਸ ਮੁਕਾਬਲੇ ਵਿਚ 23 ਸਕੂਲਾਂ ਨੇ ਹਿੱਸਾ ਲਿਆ।
ਅਜੀਤ ਡੈਸਕ
09-08-2026