19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਾਵਣ ਮਹੀਨੇ ਨੂੰ ਸਮਰਪਿਤ ਸਾਲਾਨਾ ਲੰਗਰ ਦੀ ਸ਼ੁਰੂਆਤ

ਮਾਛੀਵਾੜਾ ਸਾਹਿਬ, 18 ਅਗਸਤ (ਮਨੋਜ ਕੁਮਾਰ)-ਗੜੀ ਪੁਲ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਲਗਾਏ ਜਾਂਦੇ ਲੰਗਰ ਦੀ ਸ਼ੁਰੂਆਤ ਹੋ ਗਈ ਹੈ ਤੇ ਹਰ ਦਿਨ ਰੋਜ਼ਾਨਾ ਮਾਂ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਦੇ ਸੈਂਕੜੇ ਸ਼ਰਧਾਲੂ ਇਸ ਜਗਾ ‘ਤੇ ਲੰਗਰ ਗ੍ਰਹਿਣ ਕਰਦੇ ਹਨ। ਮਾਛੀਵਾੜਾ ਸਮਰਾਲਾ ਤੇ ਗੜੀ ਪਿੰਡ ਦੇ ਸਾਂਝੇ ਉਪਰਾਲੇ ਨਾਲ ਲਗਾਏ ਗਏ ਇਸ ਲੰਗਰ ਵਿਚ ਸਬਜ਼ੀ ਰੋਟੀ ਤੋਂ ਇਲਾਵਾ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਅਜੀਤ ਡੈਸਕ 19-08-2026
ਮਾਛੀਵਾੜਾ ਸਾਹਿਬ, 18 ਅਗਸਤ (ਮਨੋਜ ਕੁਮਾਰ)-ਗੜੀ ਪੁਲ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਸਾਵਣ ਮਹੀਨੇ ਲਗਾਏ ਜਾਂਦੇ ਲੰਗਰ ਦੀ ਸ਼ੁਰੂਆਤ ਹੋ ਗਈ ਹੈ ਤੇ ਹਰ ਦਿਨ ਰੋਜ਼ਾਨਾ ਮਾਂ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਦੇ ਸੈਂਕੜੇ ਸ਼ਰਧਾਲੂ ਇਸ ਜਗਾ ‘ਤੇ ਲੰਗਰ ਗ੍ਰਹਿਣ ਕਰਦੇ ਹਨ। ਮਾਛੀਵਾੜਾ ਸਮਰਾਲਾ ਤੇ ਗੜੀ ਪਿੰਡ ਦੇ ਸਾਂਝੇ ਉਪਰਾਲੇ ਨਾਲ ਲਗਾਏ ਗਏ ਇਸ ਲੰਗਰ ਵਿਚ ਸਬਜ਼ੀ ਰੋਟੀ ਤੋਂ ਇਲਾਵਾ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਲੰਗਰ ਸੇਵਾ ਦੇ ਪ੍ਰਬੰਧਕਾਂ ਵਿਚ ਸ਼ਾਮਿਲ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਲੰਗਰ 22 ਅਗਸਤ ਤੱਕ ਚੱਲੇਗਾ ਤੇ ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਪਵਿੱਤਰ ਜਗਾ ‘ਤੇ ਆਪਣੀ ਹਾਜ਼ਰੀ ਲਗਵਾਉਣ ਤੇ ਪ੍ਰਸ਼ਾਦ ਨੂੰ ਗ੍ਰਹਿਣ ਕਰਨ।
ਪਿਛਲੀ ਖ਼ਬਰ ਸਮਰਾਲਾ ਹਾਕੀ ਕਲੱਬ ਵਲੋਂ ਲੋੜਵੰਦ ਵਿਦਿਆਰਥਣਾਂ ਦੀ ਫ਼ੀਸ ਲਈ ਰਾਸ਼ੀ ਦਿੱਤੀ ਅਗਲੀ ਖ਼ਬਰ ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ, ਖੰਨਾ ਬੱਚਿਆਂ ਦੇ ਮਾਪਿਆਂ ਦੀ ਬਣ ਰਿਹਾ ਹੈ ਪਹਿਲੀ ਪਸੰਦ ਵਿਦੇਸ਼ੀ ਤਕਨੀਕ ਨਾਲ ਲੈਸ ਸਕੂਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।