ਹਲਕਾ ਵਿਧਾਇਕ ਗਿਆਸਪੁਰਾ ਨੇ ਪਰਵਿੰਦਰ ਸਿੰਘ ਗਿੱਦੜੀ ਨੂੰ ਲੁਧਿਆਣਾ (ਐਲ. ਸੀ. ਯੂ .) ਦਾ ਮੈਂਬਰ ਬਣਨ ’ਤੇ ਕੀਤਾ ਸਨਮਾਨਿਤ ਕਿਹਾ- ਆਮ ਆਦਮੀ ਪਾਰਟੀ ਨੇ ਵਫਾਦਾਰ ਵਰਕਰ੍ਹਾਂ ਨੂੰ ਹਮੇਸਾ ਮਾਣ -ਸਤਿਕਾਰ ਦਿੱਤਾ
ਰਾੜਾ ਸਾਹਿਬ, 16 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਆਮ ਆਦਮੀ ਪਾਰਟੀ ਵੱਲੋਂ ਵਫ਼ਾਦਾਰ ਅਤੇ ਸਰਗਰਮ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਲੜੀ ਤਹਿਤ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਵਿਧਾਨ ਸਭਾ ਹਲਕਾ ਪਾਇਲ ਦੇ ਯੂਥ ਵਿੰਂਗ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਦੜੀ ਨੂੰ ਲੁਧਿਆਣਾ (ਐਲ. ਸੀ.
ਅਜੀਤ ਡੈਸਕ
17-09-2026