ਕੈਂਸਰ ਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਸੰਬੰਧੀ ਕੈਂਪ ਅੱਜ ਲੱਗਣਗੇ
ਅਹਿਮਦਗੜ੍ਹ, 18 ਸਤੰਬਰ (ਰਵਿੰਦਰ ਪੁਰੀ)-ਕਾਂਗਰਸ ਪਾਰਟੀ ਦੇ ਹਲਕਾ ਅਮਰਗੜ੍ਹ ‘ਚ ਸਰਗਰਮ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਨੇ ਅੱਜ ਇੱਥੇ ਦੱਸਿਆ ਕਿ ਅੱਖਾਂ ਅਤੇ ਕੈਂਸਰ ਬਿਮਾਰੀ ਸਬੰਧੀ ਜਾਂਚ ਅਤੇ ਜਾਗਰੂਕਤਾ ਕੈਂਪ ਕੱਲ੍ਹ 19 ਸਤੰਬਰ ਨੂੰ ਪਿੰਡ ਬਨਭੌਰਾ ਅਤੇ ਭੁੱਲਰਾਂ ਵਿਖੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੋਸਾ ਇਟੀ ਯੂ.
ਪ੍ਰਧਾਨ ਕੁਲਵੰਤ ਸਿੰਘ ਧਾਲੀਵਾਲ ਅਤੇ ਕਮਲ ਧਾਲੀਵਾਲ
19-09-2026