24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਾਰਥਿਕ ਸੋਚ ਗਵਾਂਢੀ ਗਰੁੱਪ ਕਰਤਾਰ ਨਗਰ ਖੰਨਾ ਦੀ ਮੀਟਿੰਗ

ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)- ਸਾਰਥਿਕ ਸੋਚ ਗਵਾਂਢੀ ਗਰੁੱਪ ਕਰਤਾਰ ਨਗਰ ਖੰਨਾ ਦੀ ਮੀਟਿੰਗ ਸੁਭਾਸ਼ ਰਾਣੀ ਗਰੁੱਪ ਪ੍ਰਧਾਨ ਨੇ ਕੀਤੀ। ਗੁਰਮੀਤ ਕੌਰ ਅਤੇ ਹਰਜਿੰਦਰ ਸਿੰਘ ਖੰਨਾ ਦੱਸਿਆ ਕਿ ਇਸ ਮੀਟਿੰਗ ਵਿਚ ਸਮੂਹ ਮੈਂਬਰਾਂ ਵਲੋਂ ਲੋੜਵੰਦ ਵਿਅਕਤੀ ਦੀ ਆਰਥਿਕ ਪੱਖ ਤੋਂ ਕੀਤੀ ਮੱਦਦ ਦੀ ਸ਼ਲਾਘਾ ਕੀਤੀ ਗਈ।

ਅਜੀਤ ਡੈਸਕ 24-09-2026
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ)- ਸਾਰਥਿਕ ਸੋਚ ਗਵਾਂਢੀ ਗਰੁੱਪ ਕਰਤਾਰ ਨਗਰ ਖੰਨਾ ਦੀ ਮੀਟਿੰਗ ਸੁਭਾਸ਼ ਰਾਣੀ ਗਰੁੱਪ ਪ੍ਰਧਾਨ ਨੇ ਕੀਤੀ। ਗੁਰਮੀਤ ਕੌਰ ਅਤੇ ਹਰਜਿੰਦਰ ਸਿੰਘ ਖੰਨਾ ਦੱਸਿਆ ਕਿ ਇਸ ਮੀਟਿੰਗ ਵਿਚ ਸਮੂਹ ਮੈਂਬਰਾਂ ਵਲੋਂ ਲੋੜਵੰਦ ਵਿਅਕਤੀ ਦੀ ਆਰਥਿਕ ਪੱਖ ਤੋਂ ਕੀਤੀ ਮੱਦਦ ਦੀ ਸ਼ਲਾਘਾ ਕੀਤੀ ਗਈ। ਫ਼ੈਸਲਾ ਲਿਆ ਗਿਆ ਕਿ ਆਉਣ ਵਾਲੇ ਸਮੇ ਵਿੱਚ ਵੀ ਸਮਾਜ ਭਲਾਈ ਦੇ ਕੰਮ ਜੋਰ ਸ਼ੋਰ ਨਾਲ ਕੀਤੇ ਜਾਣਗੇ। ਇਸ ਮੌਕੇ ਇਸ ਮਹੀਨੇ ਦੇ ਇਤਿਹਾਸ ਉਪਰ ਵੀ ਚਾਨਣ ਪਾਇਆ ਗਿਆ। ਮੀਟਿੰਗ ਵਿੱਚ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਜਪਜੀਤ ਕੌਰ, ਪਰਮਜੀਤ ਕੌਰ ਸੋਨੀ, ਬਲਵਿੰਦਰ ਕੌਰ, ਗੁਰਵਿੰਦਰ ਕੌਰ, ਬਲਵੀਰ ਕੌਰ, ਸੰਦੀਪ ਕੌਰ, ਗੁਰਮੀਤ ਕੌਰ, ਕੰਚਨ, ਕੁਲਦੀਪ ਕੌਰ, ਪਵਨਜੀਤ ਕੌਰ, ਜਗਪਾਲ ਸਿੰਘ, ਬਲਵੰਤ ਸਿੰਘ ਮੈਨੇਜਰ, ਮਨਰੂਪ ਕੌਰ, ਖੁਸ਼ੀ, ਸਹਿਜ, ਬਰਕਤ, ਭਵ, ਹਰਜਿੰਦਰ ਸਿੰਘ ਖੰਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਸਖ਼ਤ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ- ਕੈਪਟਨ ਸੰਧੂ/ਪ੍ਰੇਮ ਸੇਖੋਂ ਅਗਲੀ ਖ਼ਬਰ ਬਾਬਾ ਬਲਜੀਤ ਦਾਸ ਦਾ ਬਰਸੀ ਸਮਾਗਮ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।